jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 April 2013

ਪ੍ਰੇਮੀ ਜੋੜੇ ਦੀ ਛਿੱਤਰ ਪਰੇਡ

www.sabblok.blogspot.com

ਪ੍ਰੇਮੀ ਜੋੜੇ ਦੀ ਛਿੱਤਰ ਪਰੇਡ (ਵੀਡੀਓ)

ਯਮੁਨਾਨਗਰ- ਯਮੁਨਾਨਗਰ ਦੀ ਮਧੁਰ ਕਾਲੋਨੀ 'ਚ ਲੋਕਾਂ ਨੇ ਇਕ ਪ੍ਰੇਮੀ ਜੋੜੇ ਦੀ ਜੰਮ ਕੇ ਪਿਟਾਈ ਉਸਸਮੇਂ ਕਰ ਦਿੱਤੀ ਜਦੋਂ ਇਹ ਜੋੜਾ ਲੋਕਾਂ ਦੀਆਂ ਨਜ਼ਰਾਂ ਤੋਂ ਬੱਚਦਾ ਹੋਇਆ ਇਕ ਕਮਰੇ 'ਚ ਜਾ ਕੇ ਲੁੱਕ ਗਿਆ ਅਤੇ ਜਦੋਂ ਇਸ ਜੋੜੇ ਨੂੰ ਲੱਭਦੇ ਹੋਏ ਉਸ ਕਮਰੇ 'ਚ ਪੁੱਜੇ ਤਾਂ ਜੋੜਾ ਫਿਰ ਤੋਂ ਭੱਜਣ ਲੱਗਾ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਚੰਗੀ ਤਰ੍ਹਾਂ ਛਿੱਤਰ ਪਰੇਡ ਕੀਤੀ। ਇਸ ਜੋੜੇ ਨੂੰ ਬਾਅਦ 'ਚ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਯਮੁਨਾਨਗਰ ਦੀ ਮਧੁਰ ਕਾਲੋਨੀ ਇਕ ਕਮਰੇ 'ਚ ਪ੍ਰੇਮੀ ਜੋੜਾ ਗਿਆ। ਕਾਲੋਨੀ ਦੇ ਲੋਕਾਂ ਦਾ ਦੋਸ਼ ਹੈ ਕਿ ਇਥੇ ਰੋਜ਼ਾਨਾ ਅਜਿਹੀਆਂ ਹਰਕਤਾਂ ਹੁੰਦੀਆਂ ਰਹਿੰਦੀਆਂ ਹਨ ਜਿਸ ਕਾਰਨ ਲੋਕਾਂ ਦਾ ਜਿਉਣਾ ਹਰਾਮ ਹੋ ਰਿਹਾ ਸੀ। ਪ੍ਰੇਮੀ ਜੋੜੇ ਬਾਰੇ ਲੋਕਾਂ ਨੂੰ ਪਤਾ ਲੱਗਦੇ ਹੀ ਉਨ੍ਹਾਂ ਨੇ ਪ੍ਰੇਮੀ ਜੋੜੇ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਨ੍ਹਾਂ ਨੂੰ ਫੜ ਕੇ ਜੰਮ ਕੇ ਕੁੱਟਾਪਾ ਕੀਤਾ। ਪ੍ਰੇਮੀ ਜੋੜੇ ਦੀ ਮਾਰਕੁੱਟ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਲੋਕਾਂ ਤੋਂ ਛੁਡਵਾ ਕੇ ਆਪਣੀ ਹਿਰਾਸਤ 'ਚ ਲੈ ਲਿਆ ਅਤੇ ਪ੍ਰੇਮੀ ਜੋੜੇ ਦੇ ਪਰਿਵਾਰਕ ਮੈਂਬਰਾਂ ਨੂੰ ਉਥੇ ਬੁਲਾਇਆ।

No comments: