jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 September 2013

ਸੀ.-2013 ਦਾ ਪਹਿਲਾ ਕਰੋੜਪਤੀ

www.sabblok.blogspot.com

ਇਤਿਹਾਸ ਦਾ ਅਧਿਆਪਕ ਬਣਿਆ ਕੇ. ਬੀ. 

ਇਤਿਹਾਸ ਦਾ ਅਧਿਆਪਕ ਬਣਿਆ ਕੇ. ਬੀ. ਸੀ.-2013 ਦਾ ਪਹਿਲਾ ਕਰੋੜਪਤੀ
ਮੁੰਬਈ – ਰਾਜਸਥਾਨ ਦੇ ਉਦੈਪੁਰ ਵਿਚ ਇਤਿਹਾਸ ਦੇ ਅਧਿਆਪਕ ਤਾਜ ਮੁਹੰਮਦ ਰੰਗਰੇਜ ਨੇ  ਟੀ. ਵੀ. ਸ਼ੋਅ ਕੌਣ ਬਣੇਗਾ ਕਰੋੜਪਤੀ ‘ਚ ਇਸ ਸਾਲ ਦਾ ਪਹਿਲਾ ਕਰੋੜਪਤੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਰੰਗਰੇਜ ਨੇ ਕੇ. ਬੀ. ਸੀ. ‘ਚ ਇਕ ਕਰੋੜ ਰੁਪਏ ਜਿੱਤੇ ਹਨ। ਹਾਲਾਂਕਿ  ਇਸ ਜਿੱਤ ‘ਤੇ ਉਸ ਨੂੰ ਖੁਦ ਵਿਸ਼ਵਾਸ ਨਹੀਂ ਹੋ ਰਿਹਾ।  ਰੰਗਰੇਜ ਨੇ ਕਿਹਾ ਕਿ ਇਹ ਜਾਣਨਾ ਹੋਰ ਵੀ ਸ਼ਾਨਦਾਰ ਹੈ ਕਿ ਇਕ ਕਰੋੜ ਰੁਪਏ ਜਿੱਤਣ ਵਾਲਾ ਮੈਂ ਇਸ ਵਾਰ ਦੇ ਕੇ. ਬੀ. ਸੀ. ਦਾ ਪਹਿਲਾ ਪ੍ਰਤੀਯੋਗੀ ਹਾਂ।  ਅਧਿਆਪਕ  ਰੰਗਰੇਜ ਜਿੱਤੇ ਹੋਏ ਇਨਾਮ ਨਾਲ ਆਪਣੀ ਬੇਟੀ ਦੀਆਂ ਅੱਖਾਂ ਦਾ ਇਲਾਜ ਕਰਵਾਉਣਾ ਚਾਹੁੰਦਾ ਹੈ।

No comments: