www.sabblok.blogspot.com
ਬਟਾਲਾ --1 ਸਤੰਬਰ- (ਸੁਖਵਿੰਦਰ ਸਿੰਘ ਮੱਲ੍ਹੀ)-ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੋਂ ਥੋੜ੍ਹੀ ਦੂਰ ਕਾਦੀਆਂ ਵਿਖੇ ਜਮਾਤ ਅਹਿਮਦੀਆ ਦੇ ਹੈ¤ਡ ਕੁਆਰਟਰ ਵਿਖੇ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਵਿੱਚ ਲੈ ਕੇ ਜਾਣ ਲਈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਦੇ ਦਰਾਂ ’ਤੇ ਸੁਣਨ ਲਈ ਸੰਗਤ ਦਰਸ਼ਨ ਨੂੰ ਹੋਰ ਵਿਸ਼ਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਲੋਕਾਂ ਦੀ ਸੇਵਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਹੁਣ ਮੇਂ ਹਫਤੇ ਵਿੱਚ ਚਾਰ ਦਿਨ ਮੈਂ ਲੋਕਾਂ ਵਿੱਚ ਸੰਗਤ ਦਰਸ਼ਨ ਕਰਾਂਗਾ। ਕਾਦੀਆਂ ਦੇ ਸੰਗਤ ਦਰਸ਼ਨ ਕਰਨ ਤੋਂ ਪਹਿਲਾਂ ਉਹ ਜਮਾਤ ਅਹਿਮਦੀਆ ਦੇ ਹੈ¤ਡ ਕੁਆਰਟਰ ਗਏ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਝੂਠਾ ਪ੍ਰਚਾਰ ਕਰ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਕਾਦੀਆਂ ਦੇ ਹਨ ਅਤੇ ਲੋਕ ਜਾਣਦੇ ਹਨ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਿਹੜੇ ਅਤੇ ਕਿਨ੍ਹਾਂ ਲੋਕਾਂ ਦੀ ਬਾਂਹ ਫੜ੍ਹੀ ਹੈ। ਕਾਂਗਰਸ ਦੇ ਕੋਲ ਲਾਰਿਆਂ ਤੋਂ ਸਿਵਾਏ ਹੋਰ ਕੁੱਝ ਨਹੀਂ ਰਹਿ ਗਿਆ। ਇਸ ਲਈ ਉਹ ਹੁਣ ਭੰਡੀ ਪ੍ਰਚਾਰ ’ਤੇ ਉ¤ਤਰ ਆਏ ਹਨ।

No comments:
Post a Comment