jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਮੁਲਾਜਮਾਂ ਨੂੰ ਤਨਖਾਹ ਦੇਣ ਤੋਂ ਪੰਜਾਬ ਸਰਕਾਰ ਨੇ ਕੀਤੇ ਹੱਥ ਖੜੇ

www.sabblok.blogspot.com


ਮੁਲਾਜਮਾਂ ਦੀ ਤਿੰਨ ਮਹੀਨੇ ਦੀ ਤਨਖਾਹ ਅਤੇ  ਡੀ. ਏ . ਕਿਸ਼ਤ ਰੋਕਣ ਦੀ ਨਿਖੇਧੀ 

ਜਿਲ੍ਹਾ ਖਜਾਨਿਆਂ  ਨੂੰ ਦਿੱਤੇ ਅਦਾਇਗੀਆਂ ਨਾ ਕਰਨ ਦੇ ਜਬਾਨੀ ਹੁਕਮ 

ਪੰਜਾਬ ਵਿੱਚ ਛਾਈ ਆਰਥਿਕ ਮੰਦਹਾਲੀ 

ਸਿੱਖਿਆ  ਵਿਭਾਗ ਦੇ ਮੁਲਾਜਮਾਂ ਅਤੇ ਅਧਿਆਪਕਾਂ ਨੂੰ ਨਹੀ ਮਿਲੀ ਜੂਨ  , ਜੁਲਾਈ  ਅਤੇ ਅਗਸਤ ਮਹੀਨੇ ਦੀ ਤਨਖਾਹ 

ਗੋਰਮਿੰਟ ਟੀਚਰ ਯੂਨੀਅਨ ਵਲੋਂ ਤਨਖਾਹ ਬਹਾਲੀ ਲਈ  ਡੀ ਪੀ ਆਈ ਦਫਤਰ ਮੋਹਾਲੀ  ਅੱਗੇ ਧਰਨਾ 4 ਸਤੰਬਰ ਨੂੰ 

No comments: