jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 September 2013

ਆਸਾਰਾਮ ਤਾਂ ਆਸਾਰਾਮ, ਚੇਲਾ ਸ਼ਿਵਾ ਵੀ ਹੈ ਕਰੋੜਪਤੀ

www.sabblok.blogspot.com
ਨਵੀਂ ਦਿੱਲੀ, 8 ਸਤੰਬਰ (ਏਜੰਸੀ) - ਜਿਣਸੀ ਸ਼ੋਸ਼ਣ ਕੇਸ 'ਚ ਫਸੇ ਆਸਾਰਾਮ ਦੀ ਜਾਇਦਾਦ ਦੀ ਗੱਲ ਤਾਂ ਭੁੱਲ ਹੀ ਜਾਓ। ਜੇਕਰ ਦਸਤਾਵੇਜਾਂ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦਾ ਚੇਲਾ ਸ਼ਿਵਾ ਵੀ ਕਰੋੜਪਤੀ ਹੈ। ਸ਼ਿਵਾ ਨੂੰ ਕਰੋੜਪਤੀ ਬਣਾਉਣ 'ਚ ਵੀ ਆਸਾਰਾਮ ਦਾ ਹੀ ਹੱਥ ਹੈ। ਗੁਜਰਾਤ ਦੇ ਕੱਛ 'ਚ ਲਗਭਗ 150 ਕਰੋੜ ਦੀ 300 ਏਕੜ ਜ਼ਮੀਨ 'ਤੇ ਸ਼ਿਵਾ ਦੇ ਪੁਰਾਣੇ ਨਾਂ ਯਾਨੀ ਰਾਮਾਭਾਈ ਹੇਡਵਾਡਿਆ ਦਾ ਬੋਰਡ ਲੱਗਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਆਸਾਰਾਮ ਨੇ ਸ਼ਿਵਾ ਦੇ ਨਾਂ 'ਤੇ ਕਰੋੜਾਂ ਦੀ ਜਾਇਦਾਦ ਖਰੀਦੀ ਹੈ। ਉਂਜ ਜੋਧਪੁਰ ਅਦਾਲਤ ਨੇ ਸ਼ਿਵਾ ਨੂੰ ਸ਼ਨੀਵਾਰ ਨੂੰ ਹੀ 14 ਦਿਨ ਦੀ ਕਾਨੂੰਨੀ ਹਿਰਾਸਤ 'ਚ ਭੇਜਿਆ ਹੈ।

No comments: