jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 13 September 2013

ਟ੍ਰੈਫਿਕ ਨਿਯਮਾਂ ਅਤੇ ਫਸਟੇਡ ਸਬੰਧੀ ਵਰਕਸ਼ਾਪ ਦਾ ਆਯੋਜਨ

www.sabblok.blogspot.com

ਜਗਰਾਓਂ, 13 ਸਤੰਬਰ ( ਹਰਵਿੰਦਰ ਸੱਗੂ )—ਡਾਇਰੈਕਟਰ ਜਨਰਲ ਪੁਲਸ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਤਹਿਤ ਜ਼ਿਲਾ ਲੁਧਿਆਣਾ ਦਿਹਾਤੀ ਦੀ ਪੁਲਸ ਲਾਈਨ ਵਿਖੇ ਵੱਖ-ਵੱਖ ਥਾਣਿਆਂ ਅਤੇ ਯੂਨਿਟਾਂ ਵਿਚੋਂ ਪੁਲਸ ਕਰਮਚਾਰੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਐਕਸੀਡੈਂਟ ਉਪਰੰਤ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੀ ਅਹਿਮੀਅਤ ਸਬੰਧੀ ਵਿਸਥਾਰ ਪੂਰਵਕ ਕੋਰਸ ਰਾਹੀਂ ਜਾਣਕਾਰੀ ਦਿਤੀ ਗਈ। ਇਸ ਕੋਰਸ ਵਿਚ ਮੁੱਖ ਤੌਰ 'ਤੇ ਮੈਡੀਕਲ ਅਫਸਰ ਪੁਲਸ ਲਾਈਨ ਡਾ. ਅਮਨ ਸ਼ਰਮਾਂ, ਇੰਸਪੈਕਟਰ ਸੱਤਪਾਲ ਸਿੰਘ ਆਰ. ਆਈ. ਪੁਲਸ ਲਾਈਨ ਜਗਰਾਓਂ, ਏ. ਐਸ. ਆਈ. ਗੁਰਸੇਵਕ ਸਿੰਘ ਟਰੈਫਿਕ ਐਜੂਕੇਸ਼ਨਲ ਸੈੱਲ ਜਗਰਾਓਂ ਵਲੋਂ ਲੈਕਟਰ ਦਿਤੇ ਗਏ।

No comments: