www.sabblok.blogspot.com
ਭਿੱਖੀਵਿੰਡ 17 ਫਰਵਰੀ (ਭੁਪਿੰਦਰ ਸਿੰਘ)-ਪਿੰਡ ਰਾਜੋਕੇ ਦੇ ਸੁਖਬੀਰ ਸਿੰਘ ਸਮੇਤ ਆਦਿ ਵਿਅਕਤੀਆਂ ਖਿਲਾਫ ਖਾਲੜਾ ਪੁਲਿਸ ਦੇ ਐਸ.ਐਚ.a. ਨਿਰਮਲ ਸਿੰਘ ਵੱਲੋਂ ਦਰਜ ਕੀਤੇ ਝੂਠੇ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੇਵ ਸਿੰਘ ਮਨਿਆਲਾ, ਕਾਬਲ ਸਿੰਘ ਰਾਜੋਕੇ, ਮਾਸਟਰ ਦਲਜੀਤ ਸਿੰਘ ਦਿਆਲਪੁਰਾ ਆਦਿ ਦੀ ਅਗਵਾਈ ਹੇਠ ਡੀ.ਐਸ.ਪੀ. ਭਿੱਖੀਵਿੰਡ ਦੇ ਦਫਤਰ ਅੱਗੇ ਤਿੰਨ ਦਰਜਨ ਦੇ ਕਰੀਬ ਵਿਅਕਤੀਆਂ ਜਿਹਨਾਂ ਵਿੱਚ ਸਰਵਨ ਸਿੰਘ, ਬਲਵੀਰ ਸਿੰਘ, ਕੁਲਦੀਪ ਸਿੰਘ, ਚਰਨਜੀਤ ਸਿੰਘ, ਕੁਲਵੰਤ ਸਿੰਘ, ਨਿੰਦਰ ਸਿੰਘ, ਸੁੱਖਾ ਸਿੰਘ, ਕਾਬਲ ਸਿੰਘ, ਹਜਾਰਾ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਲਖਵਿੰਦਰ ਸਿੰਘ, ਸੁਖਵੰਤ ਸਿੰਘ, ਮਲੂਕ ਸਿੰਘ, ਗੁਰਲਾਲ ਸਿੰਘ, ਕੁਲਵੰਤ ਸਿੰਘ, ਇਕਬਾਲ ਸਿੰਘ, ਬਗੀਚਾ ਸਿੰਘ, ਸਰਵਨ ਸਿੰਘ, ਮੇਜਰ ਸਿੰਘ, ਹੀਰਾ ਸਿੰਘ, ਸਵਰਨ ਸਿੰਘ, ਗੁਰਭੇਜ ਸਿੰਘ, ਅੰਗਰੇਜ ਸਿੰਘ, ਸ਼ਮਸੇਰ ਸਿੰਘ, ਅੰਗਰੇਜ ਸਿੰਘ, ਗੁਰਦੇਵ ਸਿੰਘ, ਪ੍ਰਗਟ ਸਿੰਘ, ਨਿਸ਼ਾਨ ਸਿੰਘ ਸਮੇਤ ਆਦਿ ਵਿਅਕਤੀਆਂ ਦੇ ਗਲਾਂ ਵਿੱਚ ਹਾਰ ਪਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਮੇ ਭੁੱਖ ਹੜਤਾਲ ਤੇ ਬੈਠੇ ਵਿਸ਼ਾਲ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਪ੍ਰਮੁੱਖ ਆਗੂ ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਕਾਮਰੇਡ ਜਰਨੈਲ ਸਿੰਘ ਦਿਆਲਪੁਰਾ, ਹਰਦੀਪ ਸਿੰਘ ਮਨਿਆਲਾ, ਬਲਦੇਵ ਸਿੰਘ ਅਹਿਮਦਪੁਰਾ ਨੇ ਕਿਹਾ ਕਿ ਖਾਲੜਾ ਪੁਲਿਸ ਵੱਲੋਂ ਸਿਆਸੀ ਸਹਿ ਉੱਤੇ ਪਿੰਡ ਰਾਜੋਕੇ ਦੇ ਕਿਸਾਨ ਸੁਖਬੀਰ ਸਿੰਘ ਸਮੇਤ ਸੱਤ ਵਿਅਕਤੀਆਂ ਖਿਲਾਫ ਕੀਤੇ ਗਏ ਝੂਠੇ ਪਰਚੇ ਨੂੰ ਜਿੰਨੀ ਦੇਰ ਤੱਕ ਰੱਦ ਨਹੀ ਕੀਤਾ ਜਾਂਦਾ, ਉਹਨਾਂ ਚਿਰ ਭੁੱਖ ਹੜਤਾਲ ਜਾਰੀ ਰਹੇਗੀ। ਮਾਸਟਰ ਦਲਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਸੁਖਚਰਨ ਸਿੰਘ ਜੋ ਨਸ਼ਿਆ ਦਾ ਆਦੀ ਸੀ, ਜਿਸ ਦੀ ਜਿਆਦਾ ਨਸ਼ੇ ਕਰਨ ਨਾਲ ਬੀਤੇ ਦਸੰਬਰ ਨੂੰ ਮੌਤ ਹੋ ਗਈ ਸੀ। ਇਸ ਨਸ਼ੇੜੀ ਵਿਅਕਤੀ ਦਾ ਵਾਰਸਾ ਵੱਲੋਂ ਵੱਖ-ਵੱਖ ਹਸਪਤਾਲ ਵਿੱਚ ਇਲਾਜ ਵੀ ਕਰਵਾਇਆ ਗਿਆ, ਅੰਤ ਉਸ ਦੀ ਮੌਤ ਹੋ ਗਈ ਸੀ। ਉਹਨਾਂ ਨੇ ਕਿਹਾ ਕਿ ਸੁਖਚਰਨ ਸਿੰਘ ਨੇ ਮਰਨ ਤੋਂ ਆਪਣੀ ਜਗ੍ਹਾ ਪਿੰਡ ਦੇ ਕੁਝ ਵਿਅਕਤੀਆਂ ਨੂੰ ਵੇਚ ਗਿਆ ਸੀ ਤਾਂ ਵਾਰਸਾ ਨੇ ਮਨਘੜਤ ਕਹਾਣੀ ਬਣਾ ਕੇ ਐਸ.ਐਚ.a. ਖਾਲੜਾ ਨਿਰਮਲ ਸਿੰਘ ਦੀ ਮਿਲੀਭੁਗਤ ਨਾਲ ਸੁਖਬੀਰ ਸਿੰਘ ਆਦਿ ਵਿਅਕਤੀਆਂ ਖਿਲਾਫ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ, ਜੋ ਨਿਖੇਧੀਯੋਗ ਕਾਰਵਾਈ ਹੈ। ਉਪਰੋਕਤ ਨੇਤਾਵਾਂ ਨੇ ਡੀ.ਜੀ.ਪੀ. ਪੰਜਾਬ, ਐਸ.ਐਸ.ਪੀ. ਤਰਨ ਤਾਰਨ ਪੁਰੋਜਰ ਮੰਗ ਕੀਤੀ ਸੁਖਬੀਰ ਸਿੰਘ ਆਦਿ ਵਿਅਕਤੀਆਂ ਖਿਲਾਫ ਝੂਠਾ ਮੁਕੱਦਮਾ ਰੱਦ ਕੀਤਾ ਜਾਵੇ। ਇਸ ਸਮੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਤੇ ਔਰਤਾਂ ਬੀਬੀਆਂ ਗੁਰਚਰਨ ਕੌਰ, ਗੁਰਮੀਤ ਕੌਰ, ਹਰਪ੍ਰੀਤ ਕੌਰ, ਅਮਰਜੀਤ ਕੌਰ, ਸ਼ਿਦੋ, ਚਰਨੋ, ਸੁੱਖੀ ਆਦਿ ਨੇ ਵੀ ਭੁੱਖ ਹੜਤਾਲ ਵਿੱਚ ਬੈਠ ਕੇ ਪੁਲਿਸ ਖਿਲਾਫ ਨਾਹਰੇਬਾਜੀ ਕੀਤੀ।

No comments:
Post a Comment