www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਦੇਸ਼ ਨੂੰ 66 ਸਾਲਾਂ ਤੋਂ ਲੁੱਟਦੇ ਆ ਰਹੇ ਚੋਰ , ਲੁਟੇਰੇ ਰਾਜਨੀਤਕ ਲੋਕਾਂ ਨੇ ਇਕ ਵਾਰ ਫੇਰ ਭ੍ਰਿਸ਼ਟਾਚਾਰ ਦੇ ਹੱਕ ਵਿਚ ਫਤਵਾ ਦਿੰਦਿਆਂ ਇਕੱਠੇ ਹੋ ਕੇ ਇਮਾਨਦਾਰ ਨੇਤਾ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ ਚ ਪੇਸ਼ ਕੀਤੇ ਲੋਕਪਾਲ ਬਿੱਲ ਨੂੰ ਪਾਸ ਹੋਣ ਤੋਂ ਰੋਕ ਦਿੱਤਾ ਹੈ। ਜਿਸਤੇ ਕੇਜਰੀਵਾਲ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਇਹ ਚੋਰਾਂ ਦੀ ਜੁੰਡਲੀ ਕਦੇ ਨਹੀਂ ਚਾਹੁੰਦੀ ਕਿ ਕੋਈ ਈਮਾਨਦਾਰ ਬੰਦਾ ਅੱਗੇ ਆਵੇ। ਜਿਸ ਦਿਨ ਤੋਂ ਦਿੱਲੀ ਵਿਚ ਕੇਜਰੀਵਾਲ ਸਰਕਾਰ ਬਣੀ ਉਸ ਦਿਨ ਤੋਂ ਹੀ ਇਨਾਂ ਲੋਕਾਂ ਦੀ ਨੀਂਦ ਹਰਾਮ ਹੋ ਗਈ ਸੀ ਅਤੇ ਇਹ ਲੋਕ ਕੇਜਰੀਵਾਲ ਦੀਆਂ ਉਸ ਦਿਨ ਤੋਂ ਹੀ ਲੱਤਾਂ ਖਿੱਚਣ ਲੱਗੇ ਹੋਏ ਸਨ। ਖਰੀਦੇ ਹੋਏ ਮੀਡੀਆ ਰਾਹੀਂ ਸਾਰਾ ਦਿਨ ਕੇਜਰੀਵਾਲ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਇਹ ਨਹੀਂ ਕਰਦਾ ਵੋਹ ਨਹੀਂ ਕਰ ਸਕੇਗਾ ਪਰ ਕੇਜਰੀਵਾਲ ਨੇ ਆਪਣੀ ਸਰਕਾਰ ਹੋਂਦ ਵਿਚ ਆਉਂਦਿਆਂ ਹੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਅਤੇ 49 ਦਿਨ ਦੇ ਸਮੇਂ ਵਿਚ ਉਹ ਕੰਮ ਕਰ ਵਿਖਾਏ ਜੋ ਇਹ 66 ਸਾਲਾਂ ਚ ਨਹੀਂ ਕਰ ਸਕੇ। ਦੇਸ਼ ਨੂੰ ਲੁੱਟਣ ਅਤੇ ਐਸ਼ ਪ੍ਰਸਤੀ ਕਰਨਾਂ ਹੀ ਇਨਾਂ ਬੇਈਮਾਨ ਲੋਕਾਂ ਦਾ ਏਜੰਡਾ ਹੈ। ਹੁਣ ਦੇਸ਼ ਦੇ ਲੋਕਾਂ ਨੂੰ ਜਾਗ੍ਰਿਤ ਹੋਣਾ ਚਾਹੀਦਾ ਹੈ। ਇਨਾਂ ਬੇਈਮਾਨ ਲੋਕਾਂ ਦੀ ਨੀਅਤ ਸ਼ਪਸ਼ਟ ਹੋ ਗਈ ਹੈ। ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਹਨ। ਮੇਰੇ ਦੇਸ਼ ਦੇ ਲੋਕੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਇਮਾਨਦਾਰ ਲੋਕਾਂ ਦੇ ਹੱਥਾਂ ਵਿਚ ਚੱਲੇ ਤਾਂ ਕੇਜਰੀਵਾਲ ਤੋਂ ਚੰਗਾ ਹੋਰ ਕੋਈ ਆਗੂ ਨਹੀਂ ਮਿਲ ਸਕਦਾ ਅਤੇ ਹੁਣ ਮੌਕਾ ਹੈ ਕਿ ਕੇਜਰੀਵਾਲ ਨੂੰ ਦਿੱਲੀ ਦਾ ਮੁੱਖ ਮੰਤਰੀ ਹੀ ਨਹੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ ਤਾਂ ਜੋ ਉਹ ਬੇ ਖੌਫ ਹੋ ਕੇ ਇਨਾਂ ਲੁਟੇਰਿਆਂ ਨੂੰ ਨੱਥ ਪਾ ਕੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਤੋਰ ਸਕੇ ਅਤੇ ਇਨਾਂ ਲੁਟੇਰਿਆਂ ਨੂੰ ਕਾਲੇ ਪਾਣੀਆਂ ਦੀਆਂ ਜੇਲਾਂ ਦੇ ਦਰਵਾਜ਼ੇ ਖੋਲਕੇ ਉਨਾਂ ਵਿਚ ਬੰਦ ਕਰ ਸਕੇ ਤਾਂ ਜੋ ਇਹ ਲੋਕ ਮੁੜ ਕਦੇ ਵੀ ਦੇਸ਼ ਦੀ ਫਿਜ਼ਾ ਵਿਚ ਗੰਦ ਨਾਂ ਘੋਲ ਸਕਣ।

No comments:
Post a Comment