www.sabblok.blogspot.com
ਪੰਜਾਬ ਏਡਿਡ ਸਕੂਲ ਟੀਚਰਜ਼ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਅੱਜ ਇੱਥੇ ਰਾਮਗੜ੍ਹੀਆ ਸੀ ਸੈ ਸਕੂਲ ਵਿੱਚ ਹੋਈ ਇਕ ਹੰਗਾਮੀ ਮੀਜਿੰਗ ਵਿੱਚ ਪੰਜਾਬ ਸਰਕਾਰ ਦੁਆਰਾ ਇਹਨਾ ਸਕੂਲਾਂ ਵਿੱਚ ਗਰਾਂਟ ਇਨ ਏਡ ਅਸਾਮੀਆਂ ਤੇ ਕੰਮ ਕਰ ਰਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਸਟਾਫ ਦਾ ਮਰਜਰ ਕਰਨ ਦੀ ਮੰਗ ਨਾ ਮੰਨਣ ਦੀ ਸਖਤ ਆਲੋਚਨਾਂ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਇਹਨਾਂ ਕਰਮਚਾਰੀਆਂ ਦੀ ਮਰਜਰ ਦੀਮੰਗ ਨਾ ਮੰਨੀ ਤਾਂ ਇਹਨਾਂ ਸਕੂਲਾਂ ਦੇ ਕਰਮਚਾਰੀ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕਰਨਗੇ ।
ਇਸ ਮੀਟਿੰਗ ਦੀ ਪ੍ਰਧਾਨਗੀ ਸਟੇਟ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਜਨਰਲ ਸਕੱਤਰ ਐਨ ਐਨ ਸੈਣੀ ਨੇ ਕੀਤੀ । ਇਸ ਸਮੇਂ ਕੇ ਕੇ ਜੋਸ਼ੀ , ਸਵਿੰਦਰਜੀਤ ਕੌਰ , ਰਾਜ ਕੁਮਾਰ ਮਿਸ਼ਰਾ , ਸ਼ਰਨਜੀਤ ਸਿੰਘ , ਗੁਰਮੀਤ ਸਿੰਘ ਮਦਨੀ ਪੁਰ , ਅਨਿਲ ਭਾਰਤੀ , ਕਰਮਜੀਤ ਸਿੰਘ ਰਾਣੋ , ਅਜੇ ਚੌਹਾਨ, ਰਾਜਿੰਦਰ ਸ਼ਰਮਾ , ਸਵਿੰਦਰ ਮਛਰੈਲ, ਕ੍ਰਿਸ਼ਨ ਕੁਮਾਰ , ਅਰਵਿੰਦ ਬੈਂਸ , ਜਗਮੋਹਨ ਸ਼ਰਮਾ , ਅੰਮ੍ਰਿਤਪਾਲ , ਡਾ ਗੁਰਮੀਤ ਸਿੰਘ ਆਦਿ ਮੌਜੁਦ ਸਨ ।

No comments:
Post a Comment