www.sabblok.blogspot.com
ਪੰਡਿਤਰਾਓ ਧਰੇਨਵਰ
ਸਹਾਇਕ ਪ੍ਰੋਫੈਸਰ
ਸਰਕਾਰੀ ਕਾਲਜ ਸੈਕਟਰ 46
ਨਮਸਕਾਰ
ਸਾਂਤੀ ਦੇ ਪੁੰਚ ਸ੍ਰੀ ਗੁਰੂ ਹਰਿ ਰਾਇ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਂਤੀ ਦਾ ਸੰਦੇਸ਼ ਲੈ ਕੇ ਚੰਡੀਗੜ੍ਹ ਵਿੱਚ ਸਾਈਕਲ ਯਤਾਰਾ ਤੇ ਜਦੋਂ ਮੈਂ ਮੇਰੇ ਬੁੱਧ ਧਰਮ ਦੇ ਮਿੱਤਰ ਬੀਸ਼ੂ ਚੰਕਮਾ, ਸਿੱਖ ਧਰਮ ਦੇ ਹਰਜਿੰਦਰ ਸਿੰਘ, ਮੁਸਲਮਾਨ ਧਰਮ ਦੇ ਨੂਰਉਦੀਨ ਨਾਲ ਚੱਲ ਰਿਹਾ ਸੀ ਤਾਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇਕਰ ਗੁਰੂ ਹਰਿ ਰਾਇ ਸਾਹਿਬ ਜੀ ਦੀ ਸਾਂਤੀ ਨੀਤੀ ਦੁਨਿਆਂ ਦੇ ਲੋਕ ਜੇਕਰ ਅਪਣਾਉਣ ਤਾਂ ਹਰ ਥਾਂ ਭਾਈਚਾਰਾ ਫੈਲੇਗਾ।
No comments:
Post a Comment