www.sabblok.blogspot.com
ਬੀਜੇਪੀ ਨੇ ਇਸ ਫੋਟੋ ਸੈ਼ਸ਼ਨ ਤੇ ਇਤਰਾਜ਼ ਪ੍ਰਗਟ ਕੀਤਾ ਹੈ। ਮਹਾਰਾਸ਼ਟਰ ਬੀਜੇਪੀ ਯੂਨਿਟ ਨੇ ਕਿਹਾ ਕਿ ਇਹ ਤਰੀਕਾ ਗਲਤ ਹੈ। ਉਹਨਾ ਕਿਹਾ ਕਿ ਜੇਕਰ ਕਿਸੇ ਨੇ ਮੋਦੀ ਦਾ ਪ੍ਰਚਾਰ ਕਰਨਾ ਤਾਂ ਪਾਰਟੀ ਦੇ ਤਰੀਕੇ ਨਾਲ ਕਰੇ ।
ਪਰ ਮੇਘਨਾ ਪਟੇਲ ਨੇ ਕਿਹਾ ਇਹ ਬੱਸ ਮੋਦੀ ਪ੍ਰਤੀ ਪਿਆਰ ਜ਼ਾਹਿਰ ਕਰਨ ਦਾ ਇੱਕ ਤਰੀਕਾ ਸੀ , ਮੈਂ ਕੋਈ ਅਸ਼ਲੀਲਤਾ ਨਹੀਂ ਫੈਲਾਈ, ਇਹ ਮੇਰਾ ਪਿਆਰ ਹੈ, ਮੋਦੀ ਲਈ , ਦੇਸ਼ ਲਈ ਅਤੇ ਬੀਜੇਪੀ ਦੇ ਲਈ ।
ਗੁਜਰਾਤ ਨਾਲ ਸਬੰਧਤ ਮੇਘਨਾ ਕਈ ਫਿਲਮਾਂ ਵਿੱਚ ਛੋਟੇ – ਮੋਟੇ ਰੋਲ ਕਰ ਚੁੱਕੀ ਹੈ। ਉਸਨੇ ਮੋਹਬੱਤੇਂ , ਵੈਲਕਮ ਅਤੇ ਹੈਲੋਂ ਡਾਰਲਿੰਗ ਵਿੱਚ ਵੀ ਰੋਲ ਕੀਤਾ ਹੈ।
ਮਾਡਲ –ਐਕਟ੍ਰੈਸ ਮੇਘਨਾ ਪਟੇਲ ਨਰਿੰਦਰ ਮੋਦੀ ਦੀ ਦਿਵਾਨਗੀ ਇਸ ਤਰ੍ਹਾਂ ਜਾਹਿਰ ਕਰਨ ਲੱਗੀ ਕਿ ਉਸਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ । ਉਸਨੇ ਇੱਕ ਫੋਟੋ ਸੈ਼ਸ਼ਨ ਕਰਾਇਆ ਜਿਸ ਵਿੱਚ ਉਸਨੇ ਆਪਣਾ ਸਰੀਰ ਸਿਰਫ ਮੋਦੀ ਦੇ ਇੱਕ ਪੋਸਟਰ ਨਾਲ ਢੱਕਿਆ ਹੈ ।
ਬੀਜੇਪੀ ਨੇ ਇਸ ਫੋਟੋ ਸੈ਼ਸ਼ਨ ਤੇ ਇਤਰਾਜ਼ ਪ੍ਰਗਟ ਕੀਤਾ ਹੈ। ਮਹਾਰਾਸ਼ਟਰ ਬੀਜੇਪੀ ਯੂਨਿਟ ਨੇ ਕਿਹਾ ਕਿ ਇਹ ਤਰੀਕਾ ਗਲਤ ਹੈ। ਉਹਨਾ ਕਿਹਾ ਕਿ ਜੇਕਰ ਕਿਸੇ ਨੇ ਮੋਦੀ ਦਾ ਪ੍ਰਚਾਰ ਕਰਨਾ ਤਾਂ ਪਾਰਟੀ ਦੇ ਤਰੀਕੇ ਨਾਲ ਕਰੇ ।
ਪਰ ਮੇਘਨਾ ਪਟੇਲ ਨੇ ਕਿਹਾ ਇਹ ਬੱਸ ਮੋਦੀ ਪ੍ਰਤੀ ਪਿਆਰ ਜ਼ਾਹਿਰ ਕਰਨ ਦਾ ਇੱਕ ਤਰੀਕਾ ਸੀ , ਮੈਂ ਕੋਈ ਅਸ਼ਲੀਲਤਾ ਨਹੀਂ ਫੈਲਾਈ, ਇਹ ਮੇਰਾ ਪਿਆਰ ਹੈ, ਮੋਦੀ ਲਈ , ਦੇਸ਼ ਲਈ ਅਤੇ ਬੀਜੇਪੀ ਦੇ ਲਈ ।
ਗੁਜਰਾਤ ਨਾਲ ਸਬੰਧਤ ਮੇਘਨਾ ਕਈ ਫਿਲਮਾਂ ਵਿੱਚ ਛੋਟੇ – ਮੋਟੇ ਰੋਲ ਕਰ ਚੁੱਕੀ ਹੈ। ਉਸਨੇ ਮੋਹਬੱਤੇਂ , ਵੈਲਕਮ ਅਤੇ ਹੈਲੋਂ ਡਾਰਲਿੰਗ ਵਿੱਚ ਵੀ ਰੋਲ ਕੀਤਾ ਹੈ।
No comments:
Post a Comment