www.sabblok.blogspot.com
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਜਿੱਥੇ ਦੇਸ਼ ਦੇ ਆਮ ਲੋਕਾਂ ਵਿਚ ਕੇਜਰੀਵਾਲ ਦੀ ਆਮ ਪਾਰਟੀ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉਸਤੋਂ ਜਾਪਦਾ ਹੈ ਕਿ ਦੇਸ਼ ਵਾਸੀਆਂ ਲਈ ਚੰਗੇ ਦਿਨ ਆਉਣ ਦੀਆਂ ਸੰਭਾਵਨਾਵਾਂ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਨਿੱਘੀ ਹਵਾ ਦੇ ਬੁੱਲੇ ਵਿਦੇਸ਼ਾਂ ਤੱਕ ਵੀ ਪਹੁੰਚ ਗਏ ਹਨ ਅਤੇ ਐਨ ਆਰ ਆਈ ਪੰਜਾਬੀ ਵੀਰ ਵੀ ਇਸ ਸ਼ੁਭ ਸਮੇਂ ਦੇ ਆਗਾਜ਼ ਲਈ ਸਰਗਰਮ ਹੋ ਗਏ ਹਨ। ਬੀਤੇ ਦਿਨ ਅਸੀਂ ਇਕ ਸੁਨੇਹਾਂ ਪੇਪਰ ਰਾਹੀਂ ਦਿੱਤਾ ਸੀ ਕਿ, 'ਆਓ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਈਏ'। ਜਿਸ ਨੂੰ ਪੜ•ਕੇ ਬਹੁਤ ਸਾਰੇ ਐਨ ਆਰ ਆਈ ਵੀਰਾਂ ਦੇ ਫੋਨ ਆਏ। ਲੰਡਨ ਤੋਂ ਵਰਿੰਦਰ ਸਿੰਘ ਸੇਖੋਂ ਜੋ ਸਮਰਾਲਾ ਹਲਕੇ ਨਾਲ ਸੰਬੰਧ ਰੱਖਦੇ ਹਨ ਨੇ ਦੱਸਿਆ ਕਿ ਭਾਵੇਂ ਉਨ•ਾਂ ਦਾ ਅਜੇ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨਾਲ ਸੰਪਰਕ ਨਹੀਂ ਹੋਇਆ ਪਰ ਅਸੀਂ ਆਪਣੇ ਤੌਰ ਤੇ ਨੌਜਵਾਨਾਂ ਨੇ ਮਿਲਕੇ ਇਕ ਆਮ ਆਦਮੀ ਪਾਰਟੀ ਦਾ ਵਿੰਗ ਖੜ•ਾ ਕਰ ਲਿਆ ਹੈ ਅਤੇ ਕੇਜਰੀਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿਚ ਹਾਂ। ਇਸੇ ਤਰਾਂ ਜਰਮਨ ਤੋਂ ਇਕ ਵੀਰ ਨੇ ਕਿਹਾ ਕਿ ਉਹ ਦੇਸ਼ ਆਕੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿਚ ਜੁੱਟਣਗੇ ਅਤੇ ਲੋਕਾਂ ਨੂੰ ਇਸ ਸੰਬੰਧੀ ਪ੍ਰਚਾਰਨਗੇ। ਇਟਲੀ ਤੋਂ ਵੀ ਇਕ ਦੋਸਤ ਨੇ ਅਜਿਹਾ ਹੀ ਸੁਨੇਹਾਂ ਦਿੱਤਾ। ਕੈਨੇਡਾ ਤੋਂ ਵੀ ਇਕ ਦੋਸਤ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਹਾਲਾਤਾਂ ਬਾਰੇ ਲੰਬੀ ਗੱਲਬਾਤ ਕੀਤੀ। ਹਮੇਸ਼ਾ ਹੀ ਵਿਦੇਸ਼ਾਂ ਤੋਂ ਦੇਸ਼ ਨੂੰ ਗੁਲਾਮੀ ਚੋਂ ਕੱਢਣ ਲਈ ਐਨ ਆਰ ਆਈ ਭਰਾ ਵੱਧ ਚੜ•ਕੇ ਹਿੱਸਾ ਪਾਉਂਦੇ ਆਏ ਹਨ ਅਤੇ ਅੱਜ ਵੀ ਉਨ•ਾਂ ਵੱਲੋਂ ਇਹ ਹੌਸਲੇ ਵਾਲਾ ਸਨੇਹਾਂ ਮਿਲਿਆ ਹੈ।

No comments:
Post a Comment