www.sabblok.blogspot.com
ਭਿੱਖੀਵਿੰਡ 1 ਫਰਵਰੀ (ਭੁਪਿੰਦਰ ਸਿੰਘ)- ਸਰਕਾਰੀ ਹਾਈ ਸਕੂਲ ਪਿੰਡ ਕਾਲੇ (ਤਰਨ ਤਾਰਨ) ਵਿਖੇ 51 ਸਕੂਲ ਵਿਦਿਆਰਥੀਆਂ ਨੂੰ ਮੁਕੰਮਲ ਵਰਦੀਆਂ ਸਕੂਲ ਮੁੱਖੀ ਮੈਡਮ ਪ੍ਰਿਆ ਗੁਪਤਾ, ਟੀਚਰ ਸੁਖਦੇਵ ਸਿੰਘ ਦੀ ਦੇਖ ਰੇਖ ਹੇਠ ਸਰਪੰਚ ਰਸਾਲ ਸਿੰਘ ਕਾਲੇ, ਕੈਪਟਨ ਪ੍ਰਕਾਸ ਸਿੰਘ, ਜਥੇਦਾਰ ਬੀਰਾ ਸਿੰਘ, ਪੰਚ ਬੇਅੰਤ ਸਿੰਘ, ਪੰਚ ਅਵਤਾਰ ਸਿੰਘ, ਪੰਚ ਦਲਜੀਤ ਸਿੰਘ, ਪੰਚ ਅਜਮੇਰ ਸਿੰਘ, ਪੰਚ ਗੁਰਸੇਵਕ ਸਿੰਘ, ਕੇਵਲ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ, ਮੁਨੀਮ ਨਿੰਦਰ ਸਿੰਘ, ਸਾਬਕਾ ਸਰਪੰਚ ਦਿਲਬਾਗ ਸਿੰਘ ਆਦਿ ਵੱਲੋਂ ਵੰਡੀਆਂ ਗਈਆਂ। ਇਸ ਸਮੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਰਸਾਲ ਸਿੰਘ ਕਾਲੇ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਤੇ ਦੁਪਹਿਰ ਦਾ ਖਾਣਾ ਸਰਕਾਰ ਵੱਲੋਂ ਦੇਣਾ ਸਲਾਘਾਯੋਗ ਤੇ ਉਸਾਰੂੰ ਯੋਗ ਫੈਸਲਾ ਹੈ, ਜੋ ਸਰਕਾਰ ਵਧਾਈ ਦੇ ਪਾਤਰ ਹੈ।

No comments:
Post a Comment