www.sabblok.blogspot.com
ਸਿੱਖਾ ਦੀ ਸਿਰਮੌਰ ਜੱਥੇਬੰਦੀ ਸ੍ਰੋਮਣੀ ਅਕਾਲੀ ਦਲ ਜੋ ਪੰਥ ਦੇ ਹਿੱਤਾ ਅਤੇ ਪੰਜਾਬ ਦੇ ਭਲੇ ਲਈ ਜੱਦੋਜ਼ਹਿਦ ਕਰ ਰਹੀ। ਪਰ ਕਾਂਗਰਸ ਨੇ ਅਕਾਲੀ ਦਲ ਨੂੰ ਸਮੇਂ ਸਮੇਂ ਸਿਰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਾਮਯਾਬ ਨਹੀ ਹੋ ਸਕੀ, ਭਾਵੇ ਕਾਂਗਰਸ ਦਾ ਪੰਜਾਬੀ ਸੂਬੇ ਦਾ ਬਦਲਾ ਹੋਵੇ ਜਾਂ ਫਿਰ ਇੰਦਰਾਗਾਂਧੀ ਵੱਲੋਂ ਲਾਈ ਐਮਰਜੈਂਸੀ ਵਿੱਚ ਅਕਾਲੀ ਦਲ ਵੱਲੋਂ ਕੀਤੇ ਵਿਰੋਧ ਦਾ ਬਦਲਾ ਹੋਵੇ। ਕਾਂਗਰਸ ਨੇ ਹਮੇਸ਼ਾ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਣ ਲਈ ਕਈ ਜੱਥੇਬੰਦੀਆ ਦਾ ਗਠਨ ਕੀਤਾ ਪਰ ਕਾਮਯਾਬ ਨਹੀ ਹੋ ਸਕੀ। ਪਹਿਲਾ 1958 ਵਿੱਚ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਸਾਧ ਸੰਗਤ ਬੋਰਡ ਦਾ ਗਠਨ ਕੀਤਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਵਿੱਚ ਅਕਾਲੀ ਦਲ ਦੇ ਖਿਲਾਫ ਚੋਣਾ ਲੜੀਆ ਪਰ ਸਾਧ ਸੰਗਤ ਬੋਰਡ ਦੇ ਉਮੀਦਵਾਰ ਆਪਣੀਆ ਜਮਾਨਤਾ ਵੀ ਬਚਾਅ ਨਹੀ ਸਕੇ। ਇਸੇ ਤਰਾਂ ਜਦੋ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਸਨ ਤਾਂ ਉਨਾ ਨੇ 1972 ਵਿੱਚ ਆਪਣੀ ਸਰਕਾਰੀ ਕੋਠੀ ਵਿੱਚ ਦਲ ਖਾਲਸਾ ਦਾ ਗਠਨ ਕੀਤਾ ਅਤੇ 1979 ਦੀਆ ਸ੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾ ਵਿੱਚ ਅਕਾਲੀ ਦਲ ਦੇ ਖਿਲਾਫ ਚੋਣਾ ਲੜੀਆ ਪਰ ਦਲ ਖਾਲਸਾ ਦੇ ਉਸ ਸਮੇਂ ਦੇ ਆਗੂ ਹਰਸਿਮਰਨ ਵਰਗੇ ਵੀ ਆਪਣੀ ਜ਼ਮਾਨਤ ਨਹੀ ਬਚਾਅ ਸਕੇ । ਹੁਣ ਵੀ ਉਹੀ ਦਲ ਖਾਲਸਾ ਕਾਂਗਰਸ ਦੀ ਘਰੇਲੂ ਨੋਕਰਾਣੀ ਵਾਂਗ ਸੇਵਾ ਨਿਭਾਅ ਰਿਹਾ ਹੈ। ਅਤੇ ਪੰਜਾਬ ਦੇ ਸ਼ਾਂਤਮਈ ਹਾਲਤਾ ਨੂੰ ਖੁਰਾਬ ਕਰਨ ਲਈ ਕਾਂਗਰਸ ਦੇ ਇਸ਼ਾਰੇ ਤੇ ਕੋਈ ਮੌਕਾ ਹੱਥੋ ਨਹੀ ਖੰਝਾਉਦਾ ! ਹਰ ਬਿਆਨਬਾਜ਼ੀ ਕਾਂਗਰਸ ਦੇ ਇਸ਼ਾਰੇ ਤੇ ਹੀ ਹੁੰਦੀ ਹੈ। ਵੈਸੇ ਸਾਨੂੰ ਇਸ ਦਾ ਕੋਈ ਨੁਕਸਾਨ ਨਹੀ ਹੈ ਕਿਉਕਿ ਇਹ ਪੌਣੇ ਕੁ ਛੇ ਬੰਦੇ ਜੋ ਪਿੰਡ ਦੇ ਪੰਚਾਇਤ ਮੈਂਬਰ ਬਨਣ ਦੀ ਸਮਰੱਥਾ ਵੀ ਨਹੀ ਰੱਖਦੇ ਫਿਰ ਸਿੱਖਾ ਦੀ ਸਿਰਮੌਰ ਜੱਥੇਬੰਦੀ ਦਾ ਕੀ ਵਿਗਾੜ ਸਕਦੇ ਹਨ ? ਸਾਡਾ ਤਾਂ ਸਿੱਖ ਕੌਮ ਨੂੰ ਜਾਣਕਾਰੀ ਦੇਣਾ ਹੀ ਕਿ ਇਹ ਸ਼ੋਸ਼ਲ ਸਾਈਟਾ ਤੇ ਪੰਥਕ ਹੋਣ ਦਾ ਮਖੋਟਾ ਪਾ ਕੇ ਆਪਣੇ ਆਪ ਨੂੰ ਪੰਥ ਦੇ ਹਤੈਸ਼ੀ ਹੋਣ ਦਾ ਦਾਅਵਾ ਕਰਦੇ ਹਨ। ਜਦੋ ਕਿ ਇਹ ਹੈ ਸਾਰੇ ਕਾਂਗਰਸ ਦੇ ਮਾਨਤਾ ਪ੍ਰਪਾਤ ਏਜੰਟ !

No comments:
Post a Comment