jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

ਨਕੋਦਰ ਸਿਟੀਜ਼ਨ ਫੋਰਮ ਨੇ ਈ.ਓ. ਨੂੰ ਮੰਗ ਪੱਤਰ ਦਿੱਤਾ

www.sabblok.blogspot.com

 
Inline image 1

ਨਕੋਦਰ, 10  ਸਤੰਬਰ (ਟੋਨੀ/ਬਿੱਟੂ )-ਨਕੋਦਰ ਸਿਟੀਜ਼ਨ ਵੈੱਲਫੇਅਰ ਫੋਰਮ ਵਲੋਂ ਕਾਰਜਸਾਧਕ ਅਫ਼ਸਰ ਨਕੋਦਰ ਨੂੰ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਜਿੰਨਾ 'ਚ ਸ਼ਹਿਰ ਤੋਂ ਬਾਈਪਾਸ ਚੌਕ ਤੱਕ ਦੋਨੋਂ ਤਰਫ਼ ਸੜਕ ਨੂੰ ਖੁੱਲ੍ਹਾ ਕਰਨ, ਹੈਵੀ ਵਹੀਕਲ ਦੀ ਸ਼ਹਿਰ 'ਚ ਆਮਦ ਨੂੰ ਰੋਕਣਾ, ਵਨ ਨੇ ਰੋਡ ਟਰੈਫ਼ਿਕ ਕਰਨਾ, ਪ੍ਰਵੇਸ਼ ਚੌਕਾਂ 'ਚ ਟਰੈਫ਼ਿਕ ਲਾਈਟਾਂ ਦਾ ਪ੍ਰਬੰਧ, ਕੂੜਾ 8 ਵਜੇ ਤੱਕ ਚੱੁਕ ਲਿਆ ਜਾਵੇ, ਨਾਲਿਆਂ ਦੀ ਸਫ਼ਾਈ, ਪਾਰਕਿੰਗ ਲਈ ਥਾਂ ਮੁਕੱਰਰ ਕਰਨਾ ਆਮ ਪਬਲਿਕ ਲਈ ਬਾਥਰੂਮ ਬਣਾਉਣੇ ਆਦਿ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਮੰਗ ਪੱਤਰ ਦਿੱਤਾ ਗਿਆ. ਮੰਗ ਪੱਤਰ ਦੇਣ ਵਾਲਿਆਂ 'ਚ ਤਰਲੋਚਨ ਧੀਮਾਨ ਪ੍ਰਧਾਨ, ਸੁਰਿੰਦਰਪਾਲ ਸਿੰਘ ਟੱਕਰ ਸਕੱਤਰ, ਕੇਸ਼ਵਧੀਰ, ਵਿਜੇ ਕੁਮਾਰ ਪੋਪਲੀ, ਬਲਵਿੰਦਰ ਕੁਮਾਰ, ਪਵਨ ਕੁਮਾਰ ਆਦਿ ਮੌਜੂਦ ਸਨ |

No comments: