jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 10 September 2013

ਪੁਲਿਸ ਦੀ ਮਦਦ ਨਾਲ ਈ.ਓ. ਨਕੋਦਰ ਨੇ ਨਾਜਾਇਜ਼ ਕਬਜ਼ੇ ਹਟਾਏ

www.sabblok.blogspot.com

ਨਕੋਦਰ,  (ਟੋਨੀ/ਬਿੱਟੂ )- ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ.ਈ.ਓ. ਨਗਰ ਕੌਾਸਲ ਨੇ ਸੁਭਾਸ਼ ਬਾਠ ਐਸ.ਐੱਚ.ਓ. (ਸਿਟੀ) ਤੇ ਪੁਲਿਸ ਪਾਰਟੀ ਨਾਲ ਸੜਕਾਂ ਕੰਢੇ ਦੁਕਾਨਦਾਰਾਂ ਵਲੋਂ ਰੱਖੇ ਬੋਰਡ, ਰੇਹੜੀਆਂ ਤੇ ਹੋਰ ਸਾਮਾਨ ਜਿਸ ਨਾਲ ਆਵਾਜਾਈ 'ਚ ਵਿਘਨ ਪੈਂਦਾ ਸੀ, ਸਟਾਫ਼ ਦੀ ਮਦਦ ਨਾਲ ਚੁਕਾ ਕੇ ਟਰਾਲੀ 'ਚ ਲੱਦ ਲਿਆ | ਭਾਵੇਂ ਇਹ ਕੰਮ ਆਮ ਜਨਤਾ ਲਈ ਬਿਹਤਰੀ ਵਾਲਾ ਸੀ ਪਰ ਕੁੱਝ ਦੁਕਾਨਦਾਰ ਇਸ ਗੱਲ 'ਤੇ ਇਤਰਾਜ਼ ਕਰਦੇ ਵੇਖੇ ਗਏ ਕਿ ਬਾਰਸੂਖ ਵਿਅਕਤੀਆਂ ਦੀਆਂ ਦੁਕਾਨਾਂ ਅੱਗੋਂ ਸਾਮਾਨ ਨਹੀਂ ਚੁੱਕਿਆ ਗਿਆ | ਕੇਵਲ ਉਨ੍ਹਾਂ ਲੋਕਾਂ ਦਾ ਸਾਮਾਨ ਜ਼ਬਤ ਕੀਤਾ ਗਿਆ ਜਿੰਨਾ ਕੋਲ ਕੋਈ ਸਿਫ਼ਾਰਸ਼ ਨਹੀਂ ਸੀ | ਜੇ ਪੱਖਪਾਤ ਕੀਤੇ ਬਿਨਾਂ ਇਹ ਕਾਰਵਾਈ ਹੋਵੇ ਤਾਂ ਹਰ ਕੋਈ ਸਹਿਯੋਗ ਦੇਣ ਲਈ ਤਿਆਰ ਹੋ ਜਾਂਦਾ ਹੈ | ਪ੍ਰਸ਼ਾਸਨ ਇਸ ਪਾਸੇ ਵੀ ਗ਼ੌਰ ਕਰੇ ਤਾਂ ਚੰਗਾ ਹੈ |

No comments: