jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 September 2013

ਸੈਕਸ ਰੈਕੇਟ ਦਾ ਪਰਦਾਫਾਸ਼, ਤਿੰਨ ਵਿਦੇਸ਼ੀ ਲੜਕੀਆਂ ਗਿ੍ਰਫ਼ਤਾਰ

www.sabblok.blogspot.com

Sex racket, three girls arrested

ਗੁੜਗਾਂਵ : ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਲਗਦੇ ਗੁੜਗਾਂਵ 'ਚ ਵਿਦੇਸ਼ੀ ਲੜਕੀਆਂ ਦੇ ਸਹਾਰੇ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਸੈਕਟਰ 39 ਵਿਖੇ ਇਕ ਗੈਸਟ ਹਾਊਸ 'ਚ ਵੀਰਵਾਰ ਦੇਰ ਰਾਤ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਤਿੰਨ ਵਿਦੇਸ਼ੀ ਲੜਕੀਆਂ ਦੋ ਲੜਕਿਆਂ ਨਾਲ ਇਤਰਾਜ਼ਯੋਗ ਹਾਲਤ 'ਚ ਮਿਲੀਆਂ। ਤਿੰਨਾਂ ਨੂੰ ਗੈਸਟ ਹਾਊਸ ਸੰਚਾਲਕ ਦੇ ਨਾਲ ਗਿ੍ਰਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ 23 ਸਾਲਾ ਤਿੰਨਾਂ ਲੜਕੀਆਂ ਸਬੀਨਾ, ਕਰੀਮੋਰੋ ਤੇ ਮਲੀਨਾ ਉਜ਼ਬੇਕਿਸਤਾਨ ਦੀਆਂ ਰਹਿਣ ਵਾਲੀਆਂ ਹਨ। ਸਬੀਨਾ ਮੈਡੀਕਲ ਜਦਕਿ ਮਲੀਨਾ ਤੇ ਕਰੀਮੋਰੋ ਸਟੂਡੈਂਟ ਵੀਜ਼ਾ ਲੈ ਕੇ ਲਗਪਗ ਛੇ ਮਹੀਨੇ ਪਹਿਲਾਂ ਦਿੱਲੀ ਆਈਆਂ ਸਨ। ਇਸ ਤੋਂ ਪਹਿਲਾਂ ਵੀ ਉਹ ਦੋ ਵਾਰ ਭਾਰਤ ਆ ਚੁੱਕੀਆਂ ਹਨ। 15 ਦਿਨ ਪਹਿਲਾਂ ਦਿੱਲੀ ਦੇ ਇਕ ਨਾਈਟ ਕਲੱਬ 'ਚ ਗੁੜਗਾਂਵ ਦੇ ਤਿੰਨ ਲੜਕਿਆਂ ਨਾਲ ਉਨ੍ਹਾਂ ਦਾ ਸੰਪਰਕ ਹੋਇਆ। ਇਹ ਨੌਜਵਾਨ ਤਿੰਨਾਂ ਨੂੰ ਹਜ਼ਾਰਾਂ ਰੁਪਏ ਦੀ ਰਕਮ ਦੇ ਕੇ ਗੁੜਗਾਂਵ ਦੇ ਇਸ ਗੈਸਟ ਹਾਊਸ ਚ ਲੈ ਆਏ ਸਨ।

No comments: