jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਮਹਿਲਾ ਕਾਂਗਰਸ ਨੇ ਮਹਾਤਮਾ ਗਾਂਧੀ ਦੇ ਸਮਾਰਕ ਦੀ ਪਵਿਤਰਤਾ ਬਹਾਲ ਕਰਨ ਆਲਾ ਦੁਆਲਾ ਸੁੰਦਰ ਬਣਾਉਣ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ

www.sabblok.blogspot.com


ਲੁਧਿਆਣਾ ( ਸਤਪਾਲ ਸੋਨੀ ) ਮਹਿਲਾ ਕਾਂਗਰਸ ਨੇ ਮਾਤਾ ਰਾਣੀ ਚੌਂਕ ਸਥਿਤ ਨਗਰ ਨਿਗਮ ਦਫਤਰ ਦੇ ਬਾਹਰ ਸਥਾਪਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਪ੍ਰਤਿਮਾ ਦੇ ਨੇੜੇ ਤੇੜੇ ਫੈਲੀ ਗੰਦਗੀ ਅਤੇ ਨਸ਼ੇੜੀ ਕਿ¤ਸਮ ਦੇ ਲੋਕਾਂ ਦੇ ਜਮਾਵੜੇ ਨੂੰ ਹਟਾ ਕੇ ਸਮਾਰਕ ਦਾ ਆਲਾ ਦੁਆਲਾ ਸੁ¤ਦਰ ਬਣਾਉਣ ਲਈ ਨਗਰ ਨਿਗਮ ਮੇਅਰ ਨੂੰ ਮੰਗ ਪ¤ਤਰ ਦਿ¤ਤਾ । ਜੋਨ - ਏ ਸਥਿਤ ਨਗਰ ਨਿਗਮ ਦੇ ਮੁ¤ਖ ਦਫਤਰ ਵਿਖੇ ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰਿਆ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਆਗੂਆਂ ਤੇ ਵਰਕਰਾਂ ਨੇ ਮੇਅਰ ਹਰਚਰਨ ਸਿੰਘ ਗੋਹਲਵੜਿਆਂ ਨੂੰ ਮੰਗ ਪ¤ਤਪ ਸੌਂਪਣ ਦੇ ਬਾਅਦ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿ¤ਚ ਅਹਿਮ ਭੂਮਿਕਾ ਨਿਭਾਕੇ ਸਾਡੇ ਲਈ ਆਜ਼ਾਦੀ ਦੀ ਖੁ¤ਲੀ ਹਵਾ ਵਿ¤ਚ ਸਾਹ ਲੈਣ ਦੀ ਇ¤ਛਾ ਰ¤ਖਣ ਵਾਲੇ ਉਸ ਮਹਾਂਪੁਰਸ਼ ਦੇ ਸਮਾਰਕ ਦੇ ਆਸਪਾਸ ਦਾ ਮਾਹੌਲ ਇੰਨਾ ਦੂਸ਼ਿਤ ਹੈ ਕਿ ਉ¤ਥੇ ਲੰਘਣ ਲ¤ਗਿਆਂ ਨ¤ਕ ਅਤੇ ਮੁੰਹ ਢ¤ਕ ਕੇ ਸਮਾਰਕ ਦੇ ਕੋਲੋਂ ਲੰਘਣਾ ਪੈਂਦਾ ਹੈ । ਉਹ ਵੀ ਅਜਿਹੇ ਵਿ¤ਚ ਜਦੋਂ ਕਿ ਇਹ ਸਮਾਰਕ ਨਗਰ ਨਿਗਮ ਮੁ¤ਖ ਦਫਤਰ ਦੇ ਦਰਵਾਜਿਆ ਤੇ ਸਥਾਪਿਤ । ਜਿ¤ਥੋਂ ਰੋਜਾਨਾਂ ਨਗਰ ਨਿਗਮ ਕਮਿਸ਼ਨਰ , ਮੇਅਰ ਅਤੇ ਸੈਂਕੜੇ ਛੋਟੇ ਵ¤ਡੇ ਅਧਿਕਾਰੀ ਦਿਨ ਵਿ¤ਚ ਕਈ ਵਾਰ ਲੰਘਦੇ ਹਨ। ਟਪਾਰਿਆ ਨੇ ਮੇਅਰ ਵਲੋਂ ਅਪੀਲ ਕੀਤੀ ਕਿ ਉਹ ਮਹਾਤਮਾ ਗਾਂਧੀ ਜੀ ਦੇ ਪ੍ਰਤੀ ਸ਼ਰਧਾ ਅਤੇ ਸ਼ਰਧਾ ਰ¤ਖਣ ਵਾਲੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਮਹਾਤਮਾ ਗਾਂਧੀ ਜੀ ਦੇ ਇਸ ਸਮਾਰਕ ਦੇ ਰਖਰਖਾਵ ਅਤੇ ਉਸਦਾ ਆਲਾ ਦੁਆਲਾ ਸੰਵਾਰਨ ਦਾ ਕੰਮ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ 2 ਅਕਤਬੂਰ ਤੋਂ ਪਹਿਲਾਂ ਪੂਰਾ ਕਰਵਾ ਕੇ ਮਹਾਤਮਾ ਗਾਂਧੀ ਜੀ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕਰਨ । ਉਥੇ ਨਸ਼ੇੜੀ ਕਿ¤ਸਮ ਲੋਕਾਂ ਅਤੇ ਜਾਨਵਰਾਂ ਵ¤ਲੋਂ ਸਮਾਰਕ ਦੀ ਭੰਗ ਕੀਤੀ ਜਾ ਰਹੀ ਮਰਿਆਦਾ ਬਹਾਲ ਰ¤ਖਣ ਲਈ ਸਮਾਰਕ ਦੇ ਆਸ ਪਾਸ ਲੋਹੇ ਦੀਆਂ ਗਰਿਲਾਂ ਲਗਵਾਕੇ ਸਮਾਰਕ ਦੇ ਰਖਰਖਾਵ ਲਈ ਸਥਾਈ ਤੌਰ ਇ¤ਕ ਕਰਮਚਾਰੀ ਤੈਨਾਤ ਕਰਨ ਦਾ ਪ੍ਰੰਬਧ ਵੀ ਕਰਨ । ਜੋ ਕਿ ਸਮਾਰਕ ਦੀ ਨਿਗਰਾਨੀ ਕਰੇ । ਇਸ ਮੌਕੇ ਅਰੁਣਾ ਟਪਾਰਿਆ , ਸੁਸ਼ਮਾ ਪੁਰੀ , ਜੋਤੀ ਗੁਪਤਾ , ਰਾਧਾ ਸਹਿਗਲ , ਮਧੂ ਸ਼ਰਮਾ , ਅਲਕਾ ਮਲਹੌਤਰਾ , ਮੰਜੂ ਜੈਨ , ਕਨਿਕਾ ਥਾਪਰ , ਜੋਤੀ ਵਿਜ , ਸਤਵੰਤ ਗੁਜਰਾਲ , ਦਵਿੰਦਰ ਲਾਡੀ , ਸਰੋਜ ਬਾਲਿਆ , ਹਰਦੀਪ ਕੌਰ ਸਹਿਤ ਹੋਰ ਵੀ ਮੌਜੂਦ ਸਨ ।

No comments: