jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 September 2013

ਬਾਬਾ ਵਡਭਾਗ ਸਿੰਘ ਜੀ ਦਾ ਮਨਾਇਆ ਜਨਮ ਉਤਸਵ

www.sabblok.blogspot.com

ਲੁਧਿਆਣਾ ( ਸਤਪਾਲ ਸੋਨੀ ) ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਨ ਸੰਤ ਬਾਬਾ ਜਸਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਸੋਢੀ ਦਰਬਾਰ ਟਰੰਕਾਂ ਵਾਲਾ ਬਾਜ਼ਾਰ ਨਜਦੀਕ ਕੋਠੀ ਮੇਘ ਸਿੰਘ ਵਿ¤ਚ ਸ਼ਰਧਾ ਨਾਲ ਮਨਾਇਆ ਗਿਆ । ਸਵੇਰੇ ਸ਼੍ਰੀ ਅੰਖਡ ਪਾਠ ਸਾਹਿਬ ਦੇ ਭੋਗ ਉਪਰੰਤ ਨਗਰ ਕੀਰਤਨ ਦੇ ਰੁਪ ਵਿ¤ਚ ਬੈਂਡ ਵਾਜਿਆਂ ਦੇ ਨਾਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿਤਰ ਸਵਰੁਪ ਗੁਰਦੁਆਰਾ ਸਾਹਿਬ ਵਿ¤ਚ ਪੰਹੁਚਾਇਆ ਗਿਆ । ਮੇਅਰ ਹਰਚਰਨ ਸਿੰਘ ਗੋਹਲਵੜੀਆਂ, ਗੁਰੂ ਆੰਨਦ ਅ¤ਤਰੀ ਜੀ , ਯੂਥ ਅਕਾਲੀ ਨੇਤਾ ਗੁਰਦੀਪ ਸਿੰਘ ਗੋਸ਼ਾ , ਬਲਜਿੰਦਰ ਸਿੰਘ ਪਨੇਸਰ , ਸਤੀਸ਼ ਨਾਗਰ , ਐਸ ਪੀ ਕੇਹਰ ਸਿੰਘ , ਜਸਪਾਲ ਸਿੰਘ ਟ¤ਕਰ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਨਤਮਸਤਰ ਹੋ ਕੇ ਅਸ਼ੀਰਵਾਦ ਲਿਆ ਤੇ ਸੰਗਤ ਨੂੰ ਬਾਬਾ ਵਡਭਾਗ ਸਿੰਘ ਦੇ ਜਨਮ ਉਤਸਵ ਦੀ ਵਧਾਈ ਦਿ¤ਤੀ । ਬਾਬਾ ਜਸਪਾਲ ਸਿੰਘ ਜੀ ਨੇ ਬਾਬਾ ਵਡਭਾਗ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਘਟਨਾਵਾਂ,ਸਾਖੀਆਂ ਤੋਂ ਜਨਸਮੂਹ ਨੂੰ ਵਾਕਿਫ ਕਰਵਾਇਆ । ਉਥੇ ਸ਼ਬਦ ਗੁਰੂ ਵਿ¤ਚ ਸ਼ਾਮਿਲ ਗੁਰਬਾਣੀ ਦੇ ਰਾਹੀਂ ਹਨ•ੇਰੇ ਵਿ¤ਚ ਭਟਕ ਰਹੇ ਗੁਰੂ ਸਿਖਾਂ ਨੂੰ ਗੁਰਬਾਣੀ ਰਾਹੀਂ ਗੁਰੂ ਦੇ ਚਰਣਾਂ ਨਾਲ ਜੋੜਿਆ ।ਇਸ ਉਪਰੰਤ ਆਯੋਜਿਤ ਧਾਰਮਿਕ ਪ੍ਰੋਗਰਾਮ ਤਹਿਤ ਸੁਰਿੰਦਰ ਛਿੰਦਾ, ਰਣਜੀਤ ਮਣੀ , ਯਧਵੀਰ ਮਾਣਕ , ਇੰਦਰਜੀਤ ਨਿ¤ਕੂ , ਪਾਲੀ ਦੇਤਵਾਲੀਆ , ਹਾਕਮ ਬਖਤੜੀਵਾਲਾ , ਜੀਤਾ ਪਵਾਰ , ਬੂਟਾ ਮੁਹੰਮਦ , ਲ¤ਕੀ ਖਾਨ , ਬਲਬੀਰ ਮਤੇਵਾਲਿਆ , ਕਾਮੇਡੀ ਕਲਾਕਾਰ ਭੋਟੂ ਸ਼ਾਹ , ਘੁ¤ਲੇ ਸ਼ਾਹ ਨੇ ਸਾਮਾਜਿਕ ਕੁਰਿਤਿਆ ਦੇ ਖਿਲਾਫ ਪ੍ਰੋਗਰਾਮ ਪੇਸ਼ ਕੀਤਾ । ਇਸ ਮੌਕੇ ਐਸ ਕੇ ਮਲਹੌਤਰਾ , ਕਮਲਦੀਪ ਸਿੰਘ ਘੂਰਾ , ਗਗਨਪ੍ਰੀਤ ਸਿੰਘ , ਕੁਲਦੀਪ ਸਿੰਘ ਲਾਡੀ , ਨਾਮਧਾਰੀ ਹਰਵਿੰਦਰ ਸਿੰਘ , ਕਮਲਪ੍ਰੀਤ ਸਿੰਘ ਬੰਟੀ , ਅੰਮਨਿੰਦਰ ਸਿੰਘ ਇੰਮੀ ਸਹਿਤ ਹੋਰ ਵੀ ਮੌਜੂਦ ਸਨ । ਰੰਗ ਮੰਚ ਸੰਚਾਲਨ ਸਰਬਜੀਤ ਵਿਰਦੀ ਨੇ ਕੀਤਾ ।

No comments: