www.sabblok.blogspot.com
ਤਲਵੰਡੀ ਸਾਬੋ --(25 ਨਵੰਬਰ )--ਸ.ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ) ਅਤੇ ਸ.ਸੁਖਬੀਰ ਸਿੰਘ ਬਾਦਲ ( ਉਪ ਮੁੱਖ ਮੰਤਰੀ ਪੰਜਾਬ) ਵਲੋਂ ਅੱਜ ਉਦਘਾਟਨ ਕਰਕੇ 11000 ਕਰੋੜ ਰੁਪਏ ਦਾ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ ਪੰਜਾਬ ਦੇ ਲੋਕਾਂ ਨੂੰ ਸਮਰਪਤਿ ਕੀਤਾ ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਪੰਜਾਬ ਦੀ ਮਾਲਵਾ ਬੈਲਟ ਵੱਿਚ ਬਹੁਤ ਸਾਰੇ ਨਵੇਂ ਉਦਯੋਗ ਲੱਗਣਗੇ--ਸਬਲੋਕ ਆਨਲਾਈਨ ਨਿਊਜ

No comments:
Post a Comment