jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 20 November 2013

ਭੋਲਾ ਤੇ ਸਾਥੀ ਤਾਂ ਛੋਟੀਆਂ ਮੱਛੀਆਂ ਹਨ ਵੱਡੇ ਮਗਰਮੱਛਾਂ ਦੀ ਸ਼ਨਾਖਤ ਹੋਵੇ- ਕੈਪਟਨ ਅਮਰਿੰਦਰ ਸਿੰਘ

www.sabblok.blogspot.com

ਪਟਿਆਲਾ ਪੁਲੀਸ ਵੱਲੋਂ ਬੇਨਕਾਬ ਕੀਤੇ ਨਸਿ਼ਆਂ ਦੇ ਨੈੱਟਵਰਕ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ  ਕੌਮਾਂਤਰੀ ਡਰੱਗ ਤਸਕਰ ਜਗਦੀਸ਼ ਭੋਲਾ ਤੇ ਉਸਦੇ ਸਾਥੀ ਤਾਂ ‘ ਛੋਟੀਆਂ ਮੱਛੀਆਂ ’ ਹਨ ਪਰ ਅਸਲ  ਮਗਰਮੱਛ ਤਾਂ ਪੰਜਾਬ ਵਿੱਚ ਮੌਜੂਦ ਹਨ।  ਇਹਨਾ ਨੂੰ ਬੇਨਕਾਬ ਕਰਨ ਲਈ  ਇਸ ਮਾਮਲੇ ਦੀ ਜਾਂਚ ਹਾਈਕੋਰਟ ਤੇ ਜੱਜ ਤੋਂ ਕਰਵਾਈ ਜਾਵੇ।
ਕੈਪਟਨ ਸਿੰਘ ਨੇ ਕਿਹਾ ਕਿ ਭਾਵੇਂ ਪੰਜਾਬ ਪੁਲੀਸ ਵੀ ਨਿਰਪੱਖ ਜਾਂਚ ਕਰਨ ਦੇ ਸਮਰੱਥ ਹੈ ਪਰ ਇਸ ਧੰਦੇ ਵਿੱਚ ਸਰਕਾਰ ਪੱਖੀ  ਲੋਕਾਂ ਦੀ ਸਿੱਧੀ ਸ਼ਮੂਲੀਅਤ ਹੋਣ ਕਾਰਨ ਉਹਨਾਂ ਦੇ ਖਿ਼ਲਾਫ਼  ਕਾਰਵਾਈ ਕਰਨਾ ਪੰਜਾਬ ਪੁਲੀਸ ਲਈ ਮੁਸ਼ਕਲ ਹੈ।
ਇਸ ਲਈ  ਇਸਦੀ ਜਾਂਚ  ਕਿਸੇ ਆਜ਼ਾਦ ਏਜੰਸੀ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਜਾਵੇ ਤਾਂ ਜੋ ਨਸਿ਼ਆਂ ਦੇ ਕਾਰੋਬਾਰ ਵਿੱਚ ਸ਼ਾਂਮਿਲ  ਅਕਾਲੀ ਆਗੂ ਅਤੇ ਵਰਕਰ ਬੇਨਕਾਬ ਕੀਤੇ ਜਾਣ।

No comments: