www.sabblok.blogspot.com
ਪੱਟੀ, 19 ਨਵੰਬਰ/ ਬੱਲੂ ਮਹਿਤਾ
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਅੱਜ ਐਸ. ਡੀ. ਐਮ. ਪੱਟੀ ਦੇ ਦਫਤਰ ਮੂਹਰੇ ਪੰਜਾਬ ਸਰਕਾਰ ਵੱਲੋਂ ਖਾਰੇ ਮਾਂਝੇ ਨੂੰ ਅਣਗੋਲਿਆਂ ਕਰਨ ਦੇ ਰੋਸ ਵਜ਼ੋ ਕਰਮਜੀਤ ਸਿੰਘ ਤਲਵੰਡੀ, ਇੰਦਰਜੀਤ ਸਿੰਘ ਕੌਟਬੁੱਢਾ ਅਤੇ ਕਾਰਜ ਸਿੰਘ ਘਰਿਆਲਾ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ ਅਤੇ ਐਸ.ਡੀ.ਐਮ ਰਾਹੀ ਪੰਜਾਬ ਸਰਕਾਰ ਨੂੰ ਆਪਣੀਆ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਭੇਜੇਆ ਗਿਆ। ਇਸ ਮੌਕੇ 'ਤੇ ਵੱਖ- ਵੱਖ ਬੁਲਾਰਿਆ ਨੇ ਸੰਬੋਧਨ ਕਰਦਿਆ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਾਂਝੇ ਦੀ ਜਮੀਨ ਧਰਤੀ ਹੇਠਲੇ ਖਾਰੇ ਮਾੜੇ ਪਾਣੀ ਨਾਲ ਕਮਜ਼ੋਰ ਹੁੰਦੀ ਜਾ ਰਹੀ ਹੈ। ਜਿਸ ਵਿੱਚ ਫਸਲਾ ਲਈ ਕਿਸਾਨਾਂ ਨੂੰ ਖਾਦਾ ਦਾ ਵੱਧ ਉਪਯੋਗ ਕਰਨਾ ਪੈਦਾ ਰਿਹਾ ਹੈ। ਜਿਸ ਨਾਲ ਜਿੱਥੇ ਜਮੀਨ ਦਾ ਨੁਕਸਾਨ ਹੋ ਰਿਹਾ ਹੈ ਉਥੇ ਅਨਾਜ਼ਾ ਵਿੱਚ ਜ਼ਹਿਰ ਵੱਧ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਨਾਲ ਕਿਸਾਨਾ ਸਿਰ ਕਰਜ਼ਾ ਵੀ ਵੱਧ ਰਿਹਾ ਹੈ ਕਿਸੇ ਦਿਨ ਨੂੰ ਏਥੋ ਦੇ ਕਿਸਾਨ ਅਤੇ ਉਜਾਉ ਜ਼ਮੀਨ ਦੋਨੋ ਹੀ ਖ਼ਤਮ ਹੋ ਜਾਣਗੇ। ਇਸ ਲਈ ਪੰਜਾਬ ਸਰਕਾਰ ਨਹਿਰੀ ਪਾਣੀ ਨੂੰ ਹਰੇਕ ਟਾਇਲ ਮੌਘੇ ਤੱਕ ਹਰੇਕ ਕਿਸਾਨ ਦੇ ਖੇਤ ਤੱਕ ਪੁੱਜਣ ਦੀ ਜੁਮੇਵਾਰੀ ਸਮਝੇ। ਉਨ•ਾਂ ਕਿਹਾ ਕਿ ਟੁੱਟੇ ਸੂਏ- ਖਾਲ ਦੀ ਮੁਰੰਮਤ ਕਰਵਾਈ ਜਾਵੇ। ਇਸ ਮੌਕੂ 'ਤੇ ਆਗੂਆਂ ਨੇ ਕਿਹਾ ਕਿ ਪਟਵਾਰੀਆਂ ਦੀ ਹਾਜਰੀ ਸਰਕਾਰ ਵੱਲੋਂ ਬਣਾਏ ਪਟਵਾਰ ਖਾਨਿਆਂ ਵਿੱਚ ਲਾਜ਼ਮੀ ਕੀਤੀ ਜਾਵੇ ਅਤੇ ਇਤਕਾਲ ਪ੍ਰਵਾਨਗੀ ਲਈ ਕਾਨੂੰਗੋ- ਤਹਿਸੀਲਦਾਰ ਦਾ ਮਹੀਨੇ ਵਿੱਚ ਇੱਕ ਦੋਰਾਂ ਹਰੇਕ ਪਟਵਾਰ ਖਾਨੇ ਵਿੱਚ ਯਕੀਨੀ ਬਣਾਇਆ ਜਾਵੇ, ਉਥੇ ਸਾਰੇ ਇਤਕਾਲ ਕੀਤੇ ਜਾਣ । ਇਸ ਮੌਕੇ ਤੇ ਧਰਨੇ ਵਿੱਚ ਮੇਜ਼ਰ ਸਿੰਘ, ਸੁੱਚਾ ਸਿੰਘ, ਦਲੇਰ ਸਿੰਘ, ਗੁਰਬਾਜ ਸਿੰਘ, ਸੁਖਵੰਤ ਸਿੰਘ, ਹਰਜਿੰਦਰ ਸਿੰਘ, ਬਾਬਾ ਪ੍ਰਗਟ ਸਿੰਘ, ਭਾਗ ਸਿੰਘ, ਸੁਵਦੇਵ ਸਿੰਘ, ਗੁਰਸਾਬ ਸਿੰਘ, ਅੰਗਰੇਜ ਸਿੰਘ, ਕਾਬਲ ਸਿੰਘ, ਸੁਖਵੰਤ ਸਿੰਘ, ਸਰਦਾਰਾ ਸਿੰਘ, ਜੋਗਿੰਦਰ ਸਿੰਘ, ਚਮਨ ਸਿੰਘ, ਸੂਰਤਾ ਸਿੰਘ, ਹਰਦਿਆਲ ਸਿੰਘ, ਜੰਗਸ਼ੇਰ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ।
ਐਸ.ਡੀ.ਐਮ. ਦਫਤਰ ਅੱਗੇ ਧਰਨੇ 'ਤੇ ਬੈਠੇ ਕਿਸਾਨ |

No comments:
Post a Comment