www.sabblok.blogspot.com
ਜਲੰਧਰ ਦੇ ਨਜ਼ਦੀਕ ਸੰਤ ਬਾਬਾ ਨਿਹਾਲ ਸਿੰਘ ਗੁਰਦੁਆਰਾ ਜਿਸਨੂੰ ਹਵਾਈ ਜਹਾਜ਼ ਗੁਰਦੁਆਰਾ ਵੀ ਕਹਿੰਦੇ ਹਨ। ਇੱਥੇ ਇਸ ਉਮੀਦ ਦੇ ਨਾਲ ਖਿਡੌਣੇ ਹਵਾਈ ਜਹਾਜ਼ ਚੜਾਏ ਜਾਂਦੇ ਹਨ ਕਿ ਜੇ ਮੁਰਾਦ ਪੂਰੀ ਹੋਈ ਤਾਂ ਉਹ ਲੰਦਨ, ਨਿਊਯਾਰਕ ਜਾਂ ਟੋਰਾਂਟੋ ਜਾ ਕੇ ਚੰਗਾ ਭਵਿੱਖ ਬਣਾ ਸਕਦੇ ਹਨ।
ਇਸ ਗੁਰੂਘਰ ਦੇ ਆਸਪਾਸ ਪ੍ਰਸ਼ਾਦ ਦੀਆਂ ਦੁਕਾਨਾਂ ਘੱਟ ਹਨ ਅਤੇ ਹਵਾਈ ਜਹਾਜ਼ ਵੇਚਣ ਵਾਲੀਆਂ ਦੁਕਾਨਾਂ ਜਿ਼ਆਦਾ ਹਨ। ਏਅਰਬੱਸ, ਬੋਇੰਗ 747 ਸਭ ਦੇ ਮਾਡਲ ਮਿਲ ਜਾਂਦੇ ਹਨ।ਜਿੰਨ੍ਹੇ ਦੂਰ ਜਾਣ ਵਾਲੇ ਦੇਸ਼ ਦੀ ਉਮੀਦ ਹੁੰਦੀ ਉਹਨਾਂ ਹੀ ਵੱਡਾ ਜਹਾਜ਼ ਚੜਾਉਣ ਦੀ ਪਰੰਪਰਾ ਹੈ।
ਦੈਨਿਕ ਭਾਸਕਰ ਨੂੰ ਗੁਰਦੁਆਰੇ ਦੇ ਪ੍ਰਬੰਧਕ ਮਨਮੋਹਨ ਸਿੰਘ ਨੇ ਦੱਸਿਆ ਕਿ ਇੱਥੇ ਆਉਣ ਵਾਲੇ ਇਹ ਮੰਨ ਕੇ ਆਉਂਦੇ ਹਨ ਜਿਵੇਂ ਉਹ ਕਿਸੇ ਵੀਜ਼ਾ ਆਫਿਸ ਵਿੱਚ ਆਉਂਦੇ ਹਨ।

No comments:
Post a Comment