jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 18 November 2013

ਲਓ ਜੀ ਸਿੱਖ ਵਿਰੋਧੀ ਤਾਕਤਾਂ ਚੋਰੀ ਵਰਗੀਆਂ ਨੀਚ ਹਰਕਤਾਂ ਕਰਨ 'ਚ ਵੀ ਪਿੱਛੇ ਨਹੀ ਰਹੀਆਂ

www.sabblok.blogspot.com

ਭਾਈ ਸਰਬਜੀਤ ਸਿੰਘ ਘੁੰਮਣ ਦੀ ਕਾਰ ਦਾ ਸੀਸ਼ਾ ਭੰਨ ਸਰਾਰਤੀ ਅਨਸਰਾਂ ਨੇ ਲੈਪਟਾਪ, ਕਾਗਜ਼ਾਤ ਤੇ ਕੀਮਤੀ ਸਮਾਨ ਕੀਤਾ ਚੋਰੀ
alt



































ਭਦੌੜ/ਸ਼ਹਿਣਾ 18 ਨਵੰਬਰ (ਸਾਹਿਬ ਸੰਧੂ) ਸਿੱਖ ਵਿਰੋਧੀ ਤਾਕਤਾਂ ਹੁਣ ਚੋਰੀ ਚਕਾਰੀ ਵਰਗੀਆਂ ਨੀਚ ਹਰਕਤਾਂ ਤੇ ਵੀ ਉਤਰ ਆਈਆਂ ਹਨ ਤੇ ਜਿੰਨਾਂ ਨੇ ਬੀਤੀ ਸਾਮ ਭਾਈ ਸਰਬਜੀਤ ਸਿੰਘ ਘੁੰਮਣ ਜਿੰਨਾਂ ਨੇ ਹਮੇਸ਼ਾ ਕੌਮ ਦੇ ਹੱਕ ਵਿੱਚ ਲਿਖਿਆ ਤੇ ਸਿੱਖ ਵਿਰੋਧੀ ਤਾਕਤਾਂ ਨੂੰ ਵੱਖ ਵੱਖ ਸਿੱਖ ਮੈਗਜੀਨ ਅਖ਼ਬਾਰਾਂ ਰਾਹੀ ਫਿਟਕਾਰ ਪਾਈ ਹੈ। ਬੀਤੇ ਸਾਮ ਗੂਰੁ ਨਗਰੀ ਅਮ੍ਰਿਤਸਰ ਸਾਹਿਬ ਵਿਖੇ ਬਾਹਰ ਕਿਸੇ ਜਰੂਰੀ ਕੰਮ ਲਈ ਗਏ ਹੋਏ ਸਨ ਤਾਂ ਕਿਸੇ ਸਰਾਰਤੀ ਨੇ ਸ਼ਾਜਿਸ਼ ਅਧੀਨ ਕਾਰਵਾਈ ਕਰਦਿਆਂ ਉਹਨਾਂ ਦੀ ਗੱਡੀ ਦਾ ਮੇਨ ਸ਼ੀਸ਼ਾ ਭੰਨ ਗੱਡੀ ਵਿੱਚੋਂ ਲੈਪਟਾਪ ਹੋਰ ਕੀਮਤੀ ਕਾਗਜਾਤ ਚੋਰੀ ਕਰ ਲਿਆ। ਸਾਡੀ ਟੀਮ ਨੂੰ ਇਸ ਸਬੰਧੀ ਪਤਾ ਲਗਣ ਤੇ ਜਦ ਭਾਈ ਸਰਬਜੀਤ ਸਿੰਘ ਘੁੰਮਣ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਾਲਾਂ ਪੁਰਾਣੇ ਲੈਪਟਾਪ ਵਿੱਚ ਅਤਿ ਜਰੂਰੀ ਸਿੱਖ ਸਮਗਰੀ ਅਤੇ ਇਤਿਹਾਸਕ ਜਾਣਕਾਰੀ ਰਖੀ ਹੋਈ ਸੀ ਤੇ ਉਹਨਾਂ ਕੋਲ ਅਤਿ ਜਰੂਰੀ ਕੰਮਾਂ ਦੇ ਕਾਗਜਾਤ ਸਨ ਤੇ ਜਦ ਓਹ ਜਰੂਰੀ ਕੰਮਾਂ ਪ੍ਰਤੀ ਆਪਣੀ ਗੱਡੀ ਰਾਹੀ ਅਮ੍ਰਿਤਸਰ ਸਾਹਿਬ ਦੀ 100 ਫੁੱਟੀ ਰੋਡ ਤੇ ਗੱਡੀ ਖੜ• ਕਿਸੇ ਕੰਮ ਲਈ ਗਏ ਸਨ ਤਾਂ ਵਾਪਿਸ ਆਉਣ ਤੇ ਜਦ ਉਹਨਾਂ ਨੇ ਗੱਡੀ ਵੇਖੀ ਤਾਂ ਗੱਡੀ ਦਾ ਮੇਨ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਗੱਡੀ ਵਿੱਚੋਂ ਲੈਪਟਾਪ ਕੀਮਤੀ ਕਾਗਜਾਤ ਸ਼ਾਮਿਲ ਸਨ। ਜੋ ਚੋਰੀ ਹੋ ਚੁੱਕੇ ਸਨ ਤੇ ਇਸ ਚੋਰੀ ਸਬੰਧੀ ਭਾਈ ਸਰਬਜੀਤ ਸਿੰਘ ਨੇ ਬੀ ਡਵੀਜ਼ਨ ਪੁਲਿਸ ਥਾਣਾ ਅੰਦਰ ਆਪਣੀ ਚੋਰੀ ਦੀ ਸਕਾਇਤ ਦਰਜ਼ ਕਰਵਾ ਦਿੱਤੀ ਹੈ। ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾਂ ਨਾਲ ਬਹੁਤ ਦੁੱਖ ਪਹੁੰਚਿਆ ਜਦ ਉਹਨਾਂ ਦਾ ਖਜ਼ਾਨੇ ਦੀ ਤਰਾਂ ਸੰਭਾਲਿਆਂ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਤੇ ਅਹਿਮ ਦਸਤਾਵੇਜ਼ ਚੋਰੀ ਹੋ ਗਏ।

No comments: