jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

ਪੰਜਾਬ ਸਰਕਾਰ ਮੁਲਾਜਮਾ ਨੂੰ ਦਿਵਾਲੀ ਤੋਂ ਪਹਿਲਾ ਨਹੀ ਦੇ ਸਕੀ ਅਕਤੂਬਰ ਮਹੀਨੇ ਦੀ ਤਨਖਾਹ

www.sabblok.blogspot.com

ਝੂਠੇ ਦਾਵੇਆਂ ਦੇ ਬਾਵਜੂਦ ਖਾਲੀ ਖਜਾਨੇ ਦਾ ਰਾਜ ਹੋਇਆ ਜੱਗ ਜਾਹਰ 



ਚੰੜੀਗੜ 2 ਨਵੰਬਰ -ਪੰਜਾਬ ਸਰਕਾਰ ਵਾਰ ਵਾਰ ਆਪਣਾ ਖਜਾਨਾ ਭਰੇ ਹੋਣ ਦੇ ਦਾਵੇ ਕਰਦੀ ਹੈ ਪਰ ਹਰ ਵਾਰ ਕਿਸੇ ਨਾ ਕਿਸੇ ਕੰਮ ਨਾਲ ਉਸਦਾ ਖਜਾਨਾ ਖਾਲੀ ਹੋਣ ਦਾ ਰਾਜ ਜੱਗ ਜਾਹਰ ਹੋ ਜਾਂਦਾ ਹੈ ਕੇਂਦਰੀ ਸਰਕਾਰ ਦੀ ਤਰਜ ਤੇ ਪੰਜਾਬ ਸਰਕਾਰ ਆਪਣੇ ਮੁਲਾਜਮਾ ਨੂੰ 18% ਵਿਚੋ ਸਿਰਫ 8% ਮੈਹਿਗਾਈ  ਭੱਤੇ ਦੀ ਕਿਸ਼ਤ ਹੀ ਦੇ ਪਾਈ ਹੈ ਉਧਰ ਗ੍ਰੇਡ ਰਿਵਿਜਨ ਦਾ 30% ਬਕਾਇਆ ਜੋ ਇਸ ਸਾਲ ਮਈ ਮਹੀਨੇ ਵਿੱਚ ਦੇਣਾ ਸੀ ਓਹ ਵੀ ਪੰਜਾਬ ਸਰਕਾਰ ਕੋਲੋ ਦੇ ਨਹੀ ਹੋਇਆ ਤੇ ਹੁਣ ਸਿਖਿਆ ਵਿਭਾਗ ਦੇ ਆਪਣੇ ਮੁਲਾਜਮਾ ਨੂੰ ਦਿਵਾਲੀ ਤੋਂ ਪਹਿਲਾ ਅਕਤੂਬਰ ਮਹੀਨੇ ਦੀ ਤਨਖਾਹ ਨਹੀ ਦੇ ਸਕੀ। ਜਦ ਕਿ ਪਿਛਲੇ ਮਹੀਨੇ ਦੀ ਤਨਖਾਹ ਮੁਲਾਜਮਾ ਨੂੰ ਹਰ ਅਗਲੇ ਮਹੀਨੇ ਦੇ ਪਹਿਲੇ ਹਫਤੇ ਮਿਲ ਜਾਣੀ ਚਾਹੀਦੀ ਹੈ ਪਰ ਇਸ ਸਾਲ ਪੰਜਾਬ ਸਰਕਾਰ ਆਪਣੇ ਮੁਲਾਜਮਾ ਨੂੰ ਪਿਛਲੇ ਮਹੀਨੇ ਦੀ ਤਨਖਾਹ ਦਿਵਾਲੀ ਤੋਂ ਪਹਿਲਾ ਦਿਵਾਲੀ ਦੇ ਤੋਹਫ਼ੇ ਵਜੋਂ  ਦੇਣ ਤੋਂ ਅਸਫ਼ਲ ਰਹੀ ਹੈ ਜਿਸ ਨਾਲ ਇਸ ਵਾਰ ਸਾਲ 2013 ਦੀ ਮੁਲਾਜਮਾ ਦੀ ਦਿਵਾਲੀ ਕਾਲੀ ਦਿਵਾਲੀ ਵਜੋ ਮੰਨ ਰਹੀ ਹੈ।

No comments: