ਨੀਲਮ' ਨੇ ਦਿੱਤੀ ਭਾਰਤੀ ਸਮੁੰਦਰੀ ਕੰਡਿਆ 'ਤੇ ਦਸਤਕ
ਚੇਨਈ(PTI)-
ਸਮੁੰਦਰੀ ਤੂਫਾਨ 'ਨੀਲਮ' ਬੰਗਾਲ ਦੀ ਖਾੜੀ ਵਲੋਂ ਭਾਰਤੀ ਸਮੁੰਦਰੀ ਕਿਨਾਰਿਆਂ 'ਤੇ
ਪਹੁੰਚ ਗਿਆ ਹੈ। ਇਸਦੇ ਚਲਦਿਆਂ ਦੱਖਣੀ ਭਾਰਤ ਦੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿਚ
ਐਂਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਬੰਦਰਗਾਹ ਅਤੇ ਸਾਰੀਆਂ ਸਿੱਖਿਅਕ ਸੰਸਥਾਵਾਂ ਨੂੰ
ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਹਵਾਵਾਂ ਦੀ ਰਫਤਾਰ 80 ਕਿਲੋਮੀਟਰ
ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਅਤੇ ਕਈ ਹੋਰ ਖੇਤਰਾਂ
'ਚ ਸਮੁੰਦਰੀ ਤੂਫਾਨ ਵਲੋਂ ਭਾਰੀ ਤਬਾਹੀ ਮਚਾਏ ਜਾਣ ਹੁਣ ਦੱਖਣੀ ਭਾਰਤ ਦੇ ਲੋਕ ਵੀ
ਸਹਿਮੇ ਹੋਏ ਹਨ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਦੀ ਚਿਤਾਵਨੀ
ਦਿੱਤੀ ਹੈ।
No comments:
Post a Comment