'ਭੂਤ ਰਿਟਰਨਜ਼' 'ਚ ਲੋਕਾਂ ਨੂੰ ਡਰਾਵੇਗੀ ਪਿਆਰੀ ਜਿਹੀ ਬੱਚੀ
ਮੁੰਬਈ—ਫਿਲਮਕਾਰ ਰਾਮ ਗੋਪਾਲ ਵਰਮਾ ਨੇ ਆਪਣੀ ਅਗਲੀ ਫਿਲਮ 'ਭੂਤ ਰਿਟਰਨਜ਼' ਦੇ ਪੋਸਟਰ 'ਚ ਇਕ ਪਿਆਰੀ ਜਿਹੀ ਬੱਚੀ ਨੂੰ ਡਰਾਵਣੇ ਅੰਦਾਜ਼ 'ਚ ਪੇਸ਼ ਕੀਤਾ ਹੈ।
ਜਦੋਂ ਵਰਮਾ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਅਜਿਹਾ ਪੋਸਟਰ ਕਿਉਂ ਤਿਆਰ ਕਰਵਾਇਆ ਹੈ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਪੋਸਟਰ 2 ਕਾਰਨਾਂ ਕਰਕੇ ਬਣਾਇਆ ਹੈ। ਪਹਿਲਾ ਕਾਰਨ ਤਾਂ ਇਹ ਹੈ ਕਿ 3ਡੀ ਹੋਣ ਕਰਕੇ ਇਹ ਲੋਕਾਂ ਦਾ ਧਿਆਨ ਖਿੱਚ ਸਕੇਗਾ ਅਤੇ ਦੂਜਾ ਇਸ 'ਚ ਬਹੁਤ ਪਿਆਰੀ ਬੱਚੀ ਹੈ ਜੋ ਲੋਕਾਂ ਨੂੰ ਡਰਾਵੇਗੀ। ਇਸ ਲਈ ਇਹ ਪੋਸਟਰ ਬਣਾਇਆ ਗਿਆ ਹੈ।
'ਭੂਤ ਰਿਟਰਨਜ਼' 2003 'ਚ ਆਈ ਫਿਲਮ 'ਭੂਤ' ਦਾ ਸੀਕੁਅਲ ਹੈ, ਜਿਸ 'ਚ ਮਨੀਸ਼ਾ ਕੋਇਰਾਲਾ ਅਤੇ ਦੱਖਣ ਦੇ ਅਦਾਕਾਰ ਜੇ. ਡੀ. ਚੱਕਰਵਰਤੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

No comments:
Post a Comment