jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 4 October 2012

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰੋਜੈਕਟ ਪ੍ਰਵੇਸ਼ ਦਾ ਉਦਘਾਟਨ


ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪ੍ਰੋਜੈਕਟ ਪ੍ਰਵੇਸ਼ ਦਾ ਉਦਘਾਟਨ

ਜ਼ਿਲ੍ਹਾ ਸਿੱਖਿਆ ਅਫਸਰ ਰਾਮਪਾਲ ਸਿੰਘ ਬੁਲੋਵਾਲ ਵਿਖੇ ਪ੍ਰੋਜੈਕਟ ਪ੍ਰਵੇਸ਼ ਦਾ ਉਦਾਘਟਨ ਕਰਦੇ ਹੋਏ ਨਾਲ ਜਗਤਜੀਤ ਸਿੰਘ, ਬਲਰਾਜ ਸਿੰਘ , ਮਹਿੰਦਰ ਸਿੰਘ ਬੀ.ਪੀ.ਈ.ਓ ਤੇ ਹੋਰ। ਤਸਵੀਰ : ਲੁਗਾਣਾ
ਬੁੱਲ੍ਹੋਵਾਲ, 4 ਅਕਤੂਬਰ (PTI)-ਸਿੱਖਿਆ ਬਲਾਕ ਬੁਲੋਵਾਲ ਦੇ ਸਰਕਾਰੀ ਐਲੀਮੈਟਰੀ ਸਕੂਲ ਖਡਿਆਲਾ ਸੈਣੀਆਂ ਵਿਖੇ ਜਿਲ੍ਹਾਂ ਸਿੱਖਿਆ ਅਫਸਰ (ਐਲੀ.ਸਿ) ਸ੍ਰੀ ਰਾਮਪਾਲ ਸਿੰਘ ਵਲੋਂ ਪ੍ਰੈਜੈਕਟ ਪ੍ਰਵੇਸ਼ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਾਜ਼ਰ ਅਧਿਆਪਕਾਂ ਨੂੰ ਪ੍ਰੋਜੈਕਟ ਪ੍ਰਵੇਸ਼ ਤਹਿਤ ਗੁਣਾਤਮਕ ਸਿੱਖਿਆ ਦੇ ਪੱਧਰ ਨੂੰ ਮਿਆਰੀ ਬਣਾਉਣ ਲਈ ਪ੍ਰੇਰਿਤ ਕੀਤਾ ਤੇ ਪ੍ਰੋਜੈਕਟ ਦੀ ਕਾਰਜ ਸੈਲੀ ਦੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਹਿੰਦਰ ਸਿੰਘ ਵੱਲ ਪ੍ਰੋਜੈਕਟ ਪ੍ਰਵੇਸ਼ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਪ੍ਰਵੇਸ਼ ਬਲਾਕ ਕੋਆਰਡੀਨੇਟਰ ਸੁਲਿੰਦਰ ਪਾਲ ਸਿੰਘ ਵਲੋ ਬਖੂਬੀ ਨਿਭਾਈ ਗਈ। ਇਸ ਉਦਘਾਟਨੀ ਸਮਾਰੋਹ 'ਚ ਜਿਲ੍ਹਾਂ ਸਿੱਖਿਆ ਅਫਸਰ ਰਾਮਪਾਲ ਸਿੰਘ ਨਾਲ ਜਗਤਜੀਤ ਸਿੰਘ ਪ੍ਰਵੇਸ ਜਿਲ੍ਹਾਂ ਕੋਆਰਡੀਨੇਟਰ, ਮਹਿੰਦਰ ਸਿੰਘ ਬੀ.ਪੀ.ਈ.ਓ. ਪਰਮਿੰਦਰ ਸਿੰਘ ,ਜਗਜੀਵਨ ਪ੍ਰਕਾਸ਼ , ਮਨਜਿੰਦਰ ਪਾਲ ਸਿੰਘ , ਅਮਨਦੀਪ ਸਿੰਘ , ਨਵਜੋਤ ਸੈਣੀ, ਪ੍ਰਦੀਪ ਕੁਮਾਰ, ਹੈਡਮਾਸਟਰ ਬਲਰਾਜ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਅਸੋਕ ਸਿੰਘ , ਅਸੋਕ ਸਿੰਘ , ਸੁਰਜੀਤ ਸਿੰਘ ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਵੀ ਹਾਜ਼ਰ ਸਨ।

No comments: