jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 28 October 2012

ਜਸਪਾਲ ਭੱਟੀ ਨਾਲ ਮੇਰੀ ਅੰਤਮਿ ਸਾਂਝ: ਮੰਿਟੂ ਬਰਾਡ਼

ਜਸਪਾਲ ਭੱਟੀ ਨਾਲ ਮੇਰੀ ਅੰਤਮਿ ਸਾਂਝ: ਮੰਿਟੂ ਬਰਾਡ਼

ਸਾਡੀ ਜ਼ੰਿਦਗੀ 'ਚ ਕੁਝ ਇਕ ਵਰਤਾਰੇ ਇਹੋ ਜਹੇ ਹੁੰਦੇ ਹਨ, ਜੋ ਵਾਪਰਨ ਤੋਂ ਬਾਅਦ ਹੀ ਸਾਨੂੰ ਸਮਝ ਆਉਂਦੇ ਹਨ। ਇਨ੍ਹਾਂ ਵਚੋਂ ਇਕ ਵਰਤਾਰਾ ਇਹ ਹੈ ਕ ਿਸਾਨੂੰ ਜਦੋਂ ਕੋਈ ਛੱਡ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲਗਦਾ ਕ ਿਅਸੀਂ ਕਸਿ ਹੱਦ ਤੱਕ ਉਸ ਇਨਸਾਨ ਨੂੰ ਚਾਹੁੰਦੇ ਸੀ। ਬੱਸ ਇਹੋ ਕੁਝ ਜਸਪਾਲ ਭੱਟੀ ਹੋਰਾਂ ਨੂੰ ਚਾਹੁਣ ਵਾਲਆਿਂ ਨਾਲ ਵਾਪਰਆਿ। ਉਨ੍ਹਾਂ ਦੇ ਚਲੇ ਜਾਣ ਨਾਲ ਦੁਨੀਆਂ ਭਰ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਠੱਗੇ-ਠੱਗੇ ਜਹੇ ਮਹਸੂਸ ਕਰ ਰਹੇ ਹਨ।

ਗੱਲ ਜਸਪਾਲ ਭੱਟੀ ਹੋਰਾਂ ਨਾਲ ਆਪਣੀ ਸਾਂਝ ਤੋਂ ਸ਼ੁਰੂ ਕਰਨੀ ਚਾਹਾਂਗਾ। ਉਨ੍ਹਾਂ ਨੂੰ ਮੈਂ ਤਕਰੀਬਨ ਅੱਸੀ ਦੇ ਦਹਾਕੇ ਤੋਂ ਜਾਣਦਾ ਤੇ ਪ੍ਰਸੰਸਕ ਹਾਂ, ਜਦੋਂ ਹਾਲੇ ਬਲੈਕ ਐਂਡ ਵਾਈਟ ਟੀ.ਵੀ. ਦਾ ਜ਼ਮਾਨਾ ਸੀ। ਪਰ ਅਫ਼ਸੋਸ ਕਦੇ ਉਨ੍ਹਾਂ ਨੂੰ ਮਲਿ ਨਹੀਂ ਸਕਆਿ। ਉਨ੍ਹਾਂ ਨਾਲ ਮੇਰੀ ਗੱਲਬਾਤ ਦੀ ਜੋ ਸਾਂਝ ਪਈ, ਉਸ ਦੀ ਉਮਰ ਸਰਿਫ਼ ਤੰਿਨ ਦਨਿ ਹੀ ਰਹੀ। ਨਾ ਕਦੇ ਸੋਚਆਿ ਸੀ, ਨਾ ਕਦੇ ਉਮੀਦ ਹੀ ਸੀ ਕ ਿਉਨ੍ਹਾਂ ਨਾਲ ਇੰਝ ਸਾਂਝ ਪਵੇਗੀ। ਜਸਿ ਵਕਤ ਉਨ੍ਹਾਂ ਨਾਲ ਗੱਲ ਹੋਈ, ਮੈਂ ਆਪਣੇ ਆਪ ਨੂੰ ਬਡ਼ਾ ਖ਼ੁਸ਼ਨਸੀਬ ਸਮਝਆਿ । ਮੈਂ ਉਨ੍ਹਾਂ ਦੇ ਇਕ ਹਾਸਰਸ ਕਲਾਕਾਰ ਹੋਣ ਕਰ ਕੇ ਮੁਰੀਦ ਘੱਟ ਤੇ ਉਨ੍ਹਾਂ ਦੀ ਉਸਾਰੂ ਸੋਚ ਅਤੇ ਬੇਬਾਕਪੁਣੇ ਤੋਂ ਬਹੁਤ ਜ਼ਆਿਦਾ ਪ੍ਰਭਾਵਤਿ ਸੀ। ਮੇਰੀ ਖ਼ੁਸ਼ੀ ਸਰਿਫ਼ ਤੰਿਨ ਦਨਿ ਰਹੀ ਤੇ ਉਹ ਇਸ ਫ਼ਾਨੀ ਜਹਾਨ ਨੂੰ ਹਸਾਉਂਦੇ ਹਸਾਉਂਦੇ ਅਚਾਨਕ ਰੁਆ ਕੇ ਰੁਖ਼ਸਤ ਹੋ ਗਏ। ਹੁਣ ਮੈਨੂੰ ਇਹ ਮਹਸੂਸ ਹੋ ਰਹਾ ਹੈ ਕ ਿਸਰਿਫ਼ ਤੰਿਨ ਦਨਾਂ ਦੀ ਇਹ ਸਾਂਝ ਮੇਰੇ ਦੁੱਖ ਨੂੰ ਹੋਰ ਵਧਾਉਣ ਲਈ ਸੀ।

ਗੱਲ ੨੧ ਅਕਤੂਬਰ ਦੀ ਹੈ, ਬੀ.ਐੱਮ.ਜੀ. ਫਲਿਮਜ਼ ਦੇ ਕਰਤਾ ਧਰਤਾ ਮਨਪ੍ਰੀਤ ਗੱਿਲ ਹੋਰਾਂ ਦਾ 'ਹਰਮਨ ਰੇਡੀਓ' ਲਈ ਫ਼ਲਿਮ ਦੇ ਕਲਾਕਾਰਾਂ ਨਾਲ ਗੱਲ ਕਰਨ ਦਾ ਸੁਨੇਹਾ ਆਇਆ, ਜੋ ਕ ਿਭੱਟੀ ਸਾਹਬਿ ਦੀ ਫ਼ਲਿਮ 'ਪਾਵਰ ਕੱਟ' ਆਸਟ੍ਰੇਲੀਆ ਭਰ 'ਚ ਰਲੀਜ਼ ਕਰ ਰਹੇ ਹਨ । ਜਦੋਂ ਮੈਂ ਸ਼ਾਮ ਨੂੰ ਚਾਰ ਕੁ ਵਜੇ ਭੱਟੀ ਸਾਹਬਿ ਨੂੰ ਸੰਪਰਕ ਕਰਨ ਦੀ ਕੋਸ਼ਸ਼ਿ ਕੀਤੀ ਤਾਂ ਉਹ ਹੋ ਨਾ ਸਕਆਿ। ਉਨ੍ਹਾਂ ਦੀ ਮਸਰੂਫੀਅਤ ਦੇ ਮੱਦੇ-ਨਜ਼ਰ ਮੈਂ ਇਹ ਗੱਲ ਕਸੇ ਹੋਰ ਵਕਤ 'ਤੇ ਛੱਡ ਦੱਿਤੀ । ਰਾਤ ਨੂੰ ਮੈਂ ਹਾਲੇ ਸੁੱਤਾ ਹੀ ਸੀ ਕ ਿਦੱਸ ਵਜ ਕੇ ਉੱਨੀ ਕੁ ਮੰਿਟ 'ਤੇ ਮੇਰਾ ਫ਼ੋਨ ਵੱਜਆਿ ਤੇ ਅੱਧ-ਸੁੱਤੇ ਜਹੇ ਨੇ ਦੇਖਆਿ ਤਾਂ ਭੱਟੀ ਸਾਹਬਿ ਦਾ ਫ਼ੋਨ ਸੀ;

''ਬਹੁਤ ਬਜ਼ੀ ਹੋਣ ਕਾਰਨ ਕਾਲ ਮਸਿ ਕਰ ਗਆਿ ਸੀ, ਇਸ ਲਈ ਮਾਫ਼ੀ ਚਾਹੁੰਦਾ ਹਾਂ'', ਭੱਟੀ ਸਾਹਬਿ ਨੇ ਕਹਾ ।

ਦੁਆ ਸਲਾਮ ਤੋਂ ਬਾਅਦ ਮੈਂ ਉਨ੍ਹਾਂ ਨੂੰ ਦੱਸਆਿ ਕ ਿ''ਹਰਮਨ ਰੇਡੀਓ ਲਈ ''ਪਾਵਰ ਕੱਟ'' ਦੇ ਸਬੰਧ 'ਚ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਪਰ ਸਮੱਸਆਿ ਇਹ ਹੈ ਕ ਿਮੇਰੇ ਟਾਕ ਸ਼ੋਅ 'ਲਹਰਾਂ' ਦੇ ਸਮੇਂ ਪੰਜਾਬ 'ਚ ਅੱਧੀ ਰਾਤ ਹੁੰਦੀ ਹੈ । ਸੋ ਜੇ ਤੁਸੀਂ ਉਠ ਸਕੋ ਤਾਂ ਮੈਂ ਤੁਹਾਡੇ ਨਾਲ ਲਾਈਵ ਗੱਲ ਕਰਨੀ ਚਾਹਾਂਗਾ'' ।

''ਜੇ ਮੇਰੇ ਤੋਂ ਉਸ ਵੇਲੇ ਉਠਆਿ ਨਾ ਗਆਿ ਤਾਂ ਸਰੋਤਆਿਂ ਲਈ ਗ਼ਲਤ ਹੋਵੇਗਾ। ਸੋ ਤੁਸੀਂ ਹੁਣੇ ਰਕਾਰਡ ਕਰ ਲਵੋ'', ਉਨ੍ਹਾਂ ਦਾ ਜੁਆਬ ਸੀ ।

''ਸਾਡੇ ਰਕਾਡਸਿਟ ਤਾਂ ਹੁਣ ਸੌਂ ਗਏ ਨੇ, ਪਰ ਮੈਂ ਰਸ਼ੀ ਗੁਲਾਟੀ ਹੋਰਾਂ ਨੂੰ ਫ਼ੋਨ ਲਾ ਕੇ ਦੇਖਦਾ ਹਾਂ, ਜੇ ਉਹ ਉਠ ਖਡ਼੍ਹਨ ਤਾਂ૴'' 

''ਚਲੋ ਫੇਰ ਰਹਣਿ ਦਓਿ, ਮੈਂ ਹੀ ਉਠ ਖਡ਼ਾਂਗਾ'', ਨਮਿਰਤਾ ਸਹਤਿ ਭੱਟੀ ਸਾਹਬਿ ਨੇ ਕਹਾ ।

''ਮੈਨੂੰ ਪੰਜ ਮੰਿਟ ਦਓਿ ਮੈਂ ਕੋਸ਼ਸ਼ਿ ਕਰਦਾ ਹਾਂ, ਨਹੀਂ ਤਾਂ ਫੇਰ ਤੁਹਾਨੂੰ ਕਸ਼ਟ ਦੇਣਾ ਹੀ ਪੈਣਾ ਹੈ ਕਉਿਂਕ ਿਮੈਂ ਪਹਲਾਂ ਹੀ ਅਨਾਊਂਸ ਕਰ ਚੁੱਕਆਿ ਹਾਂ ਕ ਿਅਸੀਂ 'ਲਹਰਾਂ' 'ਚ ਭੱਟੀ ਸਾਹਬਿ ਨਾਲ ਮਲਾਵਾਂਗੇ''। 

ਚਲੋ ਜੀ ! ਮੈਂ ਰਸ਼ੀ ਨੂੰ ਉਠਾਇਆ, ਉਹ ਅਬਡ਼ਵਾਹੇ ਜਹੇ ਕੁਝ ਹੋਰ ਹੀ ਬੋਲੀ ਜਾਵੇ। ਮੈਂ ਉਨ੍ਹਾਂ ਨੂੰ ਕਹਾ ਕ ਿਪਾਣੀ ਦੇ ਛੱਿਟੇ ਮਾਰੋ ਪਹਲਾਂ ਅੱਖਾਂ 'ਤੇ ਫੇਰ ਆਪਾਂ ਰਕਾਰਡੰਿਗ ਕਰਨੀ ਹੈ। ਉਹ ਕਹੰਿਦੇ ਭਾਜੀ ਇਹ ਕਹਿਡ਼ਾ ਟਾਈਮ ਆ? ਮੈਂ ਜਦੋਂ ਭੱਟੀ ਸਾਹਬਿ ਬਾਰੇ ਦੱਸਆਿ ਤਾਂ ਉਹ ਮੰਿਟੋ-ਮੰਿਟੀ ਤਆਿਰ ਹੋ ਗਏ। 

ਅਸੀਂ ਸਟੂਡੀਓ ਤੋਂ ਭੱਟੀ ਸਾਹਬਿ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਦੱਸਆਿ ਕ ਿਸਾਡੇ ਅੱਜ ਦੇ ਟਾਕ ਸ਼ੋਅ ਦਾ ਵਸ਼ਾ ਵੀ ਪਾਵਰ ਕੱਟ ਹੈ ਤਾਂ ਉਹ ਬਹੁਤ ਖ਼ੁਸ਼ ਹੋਏ। ਉਨ੍ਹਾਂ ਦਲਿ ਖੋਲ੍ਹ ਕੇ ਗੱਲਾਂ ਕੀਤੀਆਂ ਜੋ ਕ ਿਹੁਣ ਵੀ ਹਰਮਨ ਰੇਡੀਓ ਦੇ ਪੌਡਕਾਸਟ ਵੱਿਚ ਜਾ ਕੇ ਸੁਣੀਆਂ ਜਾ ਸਕਦੀਆਂ ਹਨ । ਜਹਿਡ਼ੀ ਗੱਲ ਮੈਨੂੰ ਵਧੀਆ ਲੱਗੀ ਉਹ ਇਹ ਸੀ ਕ ਿਜਦੋਂ ਮੈਂ ਉਨ੍ਹਾਂ ਨੂੰ ਫ਼ਲਿਮ 'ਚ ਨੰਗੇਜਵਾਦ ਅਤੇ ਪਰਵਾਰਕਿ ਫ਼ਲਿਮ ਹੋਣ ਦੇ ਬਾਰੇ ਸਵਾਲ ਕੀਤਾ ਤਾਂ ਉਹ ਕਹੰਿਦੇ;
''ਹਾਂ ਜੀ ! ਸਾਡੀ ਫ਼ਲਿਮ 'ਚ ਬੱਸ ਇਕੋ ਚੀਜ਼ ਨੰਗੀ ਹੈ ਪਰ ਉਸ ਦਾ ਵੀ ਕੋਈ ਡਰ ਨਹੀਂ'' । 
''ਮੈਂ ਸਮਝਆਿ ਨਹੀਂ'', ਮੈਂ ਕਹਾ ।
''ਫ਼ਲਿਮ 'ਚ ਬਜਿਲੀ ਦੀ ਤਾਰ ਨੰਗੀ ਹੈ ਪਰ ਉਸ ਵਚਿ ਕਰੰਟ ਨਹੀਂ ਹੈ, ਉਸ ਦਾ ਕਾਹਦਾ ਡਰ ? ਉਹ ਤਾਂ ਕੱਪਡ਼ੇ ਸੁਕਾਉਣ ਦੇ ਕੰਮ ਆਉਂਦੀ ਹੈ''
ਪਰਵਾਰ ਨਾਲ ਫ਼ਲਿਮ ਦੇਖਣ ਦੇ ਬਾਰੇ 'ਚ ਉਹ ਕਹੰਿਦੇ ਕ ਿਪਰਵਾਰ ਨਾਲ ਤਾਂ ਜਦੋਂ ਮਰਜ਼ੀ ਫ਼ਲਿਮ ਦੇਖ ਲਓਿ ਪਰ ਕਸੇ ਬਜਿਲੀ ਦੇ ਮੁਲਾਜ਼ਮ ਨਾਲ ਨਾ ਦੇਖਓਿ। ਕਉਿਂਕ ਿਜਦੋਂ ਤੁਸੀਂ ਹੱਸੋਗੇ ਤਾਂ ਉਨ੍ਹਾਂ ਤੁਹਾਡਾ ਸਰਿ ਪਾਡ਼ ਦੇਣਾ ਹੈ। ਤਕਰੀਬਨ ਅੱਧਾ ਘੰਟਾ ਸਾਡੀ ਰਕਾਰਡੰਿਗ ਹੋਈ। ਰਕਾਰਡੰਿਗ ਤੋਂ ਬਾਅਦ ਕਾਫ਼ੀ ਵਕਤ ਉਹ ਮੇਰੇ ਨਾਲ ਗੱਲਬਾਤ ਕਰਦੇ ਰਹੇ।ਮੈਂ ਉਨ੍ਹਾਂ ਨੂੰ ਕਹਾ ਕ ਿਪਾਇਰੇਸੀ ਰੋਕਣ ਲਈ ਕ ਿਕਰੋਗੇ? ਤਾਂ ਉਹ ਕਹੰਿਦੇ ਕ ਿਫ਼ਲਿਮ ਰਲੀਜ਼ ਤੋਂ ਇਕ ਦਨਿ ਪਹਲਾਂ ਉਹ ਖ਼ੁਦ ਜਲੰਧਰ ਵਚਿ ਇਸ ਦੀ ਪਾਇਰੇਟਡ ਡੀ.ਵੀ.ਡੀ. ਰਲੀਜ਼ ਕਰਨਗੇ। ਮੈਨੂੰ ਉਨ੍ਹਾਂ ਦੇ ਇਸ ਕੰਸੈਪਟ ਤੇ ਵੱਡੀ ਹੈਰਾਨੀ ਹੋਈ ਸੀ। ਕ ਿਕਹੋ ਜਹਾ ਇਨਸਾਨ ਹੈ ਇਹ ਹਰ ਗੱਲ ਹੀ ਉਲਟੀ ਕਰਦਾ! ਪਰ ਰੱਬ ਨੂੰ ਸ਼ਾਇਦ ਇਹ ਗੱਲ ਮਨਜ਼ੂਰ ਨਹੀਂ ਸੀ ਤਾਂ ਹੀ ਉਹ ਜਲੰਧਰ ਪਹੁੰਚ ਨਾ ਸਕੇ।

ਉਨ੍ਹਾਂ ਮੈਨੂੰ ਕਹਾ ਸੀ ਕ ਿਫ਼ਲਿਮ ਦਾ ਰੀਵਊਿ ਜ਼ਰੂਰ ਲਖਿਓਿ, ਭਾਵੇਂ ਤੁਹਾਡੇ ਲੇਖ ਨਾਲ ਮੇਰੀ ਪਾਵਰ ਕੱਟੀ ਜਾਵੇ ਭਾਵੇਂ ਹੋਰ ਵਧੇ ਪਰ ਜੋ ਦੇਖੋ ਉਹ ਲਖਿਓਿ, ਅਸੀਂ ਖੁੱਲ੍ਹੇ ਦਲੋਂ ਸਵੀਕਾਰ ਕਰਾਂਗੇ। ਉਨ੍ਹਾਂ ਅਖੀਰ 'ਚ ਮੇਰੀ ਈਮੇਲ ਆਈ.ਡੀ. ਮੰਗੀ ਤੇ ਕਹੰਿਦੇ ਸੰਪਰਕ ਬਣਾਈ ਰੱਖਓਿ ਤੇ ਮੈਂ ਛੇਤੀ ਆਸਟ੍ਰੇਲੀਆ ਆ ਕੇ ਤੁਹਾਨੂੰ ਮਲਾਂਗਾ। ਪਰ ਮੈਂ ਉਦੋਂ ਸੋਚਆਿ ਵੀ ਨਹੀਂ ਸੀ ਕ ਿਏਨਾ ਸੱਚ ਬੋਲਣ ਵਾਲਾ ਬੰਦਾ ਏਨਾ ਵੱਡਾ ਝੂਠ ਬੋਲੇਗਾ ਮੇਰੇ ਨਾਲ! ਮਲਿਣ ਦਾ ਵਾਅਦਾ ਕਰ ਕੇ ਇਸ ਜਹਾਨ ਨੂੰ ਅਲਵਦਾ ਕਹ ਿਦੇਵੇਗਾ! ਹਾਲੇ ਤੱਕ ਦਲਿ ਮੰਨਣ ਨੂੰ ਤਆਿਰ ਨਹੀਂ। ਭਾਵੇਂ ਮੇਰੀ ਸਾਂਝ ਉਨ੍ਹਾਂ ਨਾਲ ਬਹੁਤ ਥੋਡ਼੍ਹੀ ਰਹੀ ਪਰ ਮੈਂ ਜੋ ਵਾਅਦਾ ਇਸ ਦੌਰਾਨ ਕੀਤਾ ਉਨ੍ਹਾਂ ਦੀ ਇਸ ਆਖਰੀ ਫ਼ਲਿਮ ਤੇ ਰੀਵਊਿ ਲਖਿਣ ਦਾ, ਉਸ ਲਈ ਕੱਲ੍ਹ ''ਪਾਵਰ ਕੱਟ'' ਦੇਖੀ ਤੇ ਜਵੇਂ ਦੀ ਮੈਨੂੰ ਲੱਗੀ ਉਹ ਲਖਿ ਰਹਾ ਹਾਂ । 
ਜ਼ੰਿਦਗੀ 'ਚ ਪਹਲੀ ਵਾਰ ਇਹੋ ਜਹਾ ਵਕਤ ਦੇਖਣ ਨੂੰ ਮਲਿਆਿ, ਜਦੋਂ ਇਕ ਕਲਾਕਾਰ ਦਾ ਸਵਾ ਬਲ ਰਹਾ ਹੋਵੇ ਤੇ ਦੂਜੇ ਪਾਸੇ ਉਸ ਦੀ ਫ਼ਲਿਮ ਦੁਨੀਆਂ ਦਾ ਮਨੋਰੰਜਨ ਕਰ ਰਹੀ ਹੋਵੇ। ਬਡ਼ੀ ਅਜੀਬ ਸਥਤੀ ਸੀ ਕ ਿਕਸੇ ਇਨਸਾਨ ਨੂੰ ਸ਼ਰਧਾਂਜਲੀ, ਉਸ ਦੀ ਫ਼ਲਿਮ ਦੇਖ ਕੇ ਹੱਸ ਹੱਸ ਕੇ ਦੇ ਰਹੇ ਹੋਈਏ। ਫ਼ਲਿਮ ਦੇਖਣ ਦਾ ਨਜ਼ਰੀਆ ਬਦਲਆਿ ਹੋਇਆ ਸੀ। ਜਸਿ ਪੱਖ ਤੋਂ ਫ਼ਲਿਮ ਨੂੰ ਪਰਖਣਾ ਚਾਹੁੰਦਾ ਸੀ ਉਸ ਪਾਸੇ ਧਆਿਨ ਹੀ ਨਹੀਂ ਜਾ ਰਹਾ ਸੀ। ਏਨੇ ਅੱਲ੍ਹੇ ਜ਼ਖ਼ਮਾਂ ਨੂੰ ਲੈ ਕੇ ਹੱਸਣਾ ਬਹੁਤ ਔਖਾ ਹੁੰਦਾ ਹੈ। ਦਮਾਗ਼ 'ਚ ਰਹ-ਿਰਹ ਿਕੇ ਇਹ ਗੱਲ ਆ ਰਹੀ ਸੀ ਕ ਿਇਸ ਬੰਦੇ ਦਾ ਹਰ ਕੰਮ ਨੂੰ ਕਰਨ ਦਾ ਇਕ ਵੱਖਰਾ ਅੰਦਾਜ਼ ਸੀ, ਸੋ ਇਸ ਜਹਾਨ ਤੋਂ ਰੁਖ਼ਸਤ ਹੋਣ ਦਾ ਰਾਹ ਵੀ ਉਸ ਨੇ ਵੱਖਰਾ ਹੀ ਚੁਣਆਿ। ਜਸਿ ਵਚਿ ਅਫ਼ਸੋਸ ਕਰਨ ਵਾਲੇ ਨੂੰ ਕਹਾ ਜਾਂਦਾ ਹੈ ਕ ਿਜੇ ਤੂੰ ਦਲੋਂ ਅਫ਼ਸੋਸ ਕਰਨਾ ਚਾਹੁੰਦਾ ਹੈ ਤਾਂ ਫ਼ਲਿਮ ਦੇਖੋ। ਕਆਿ ਅਜੀਬ ਹਾਲਾਤ ਨੇ!!! 

ਜਸਪਾਲ ਭੱਟੀ ਦੀਆਂ ਫ਼ਲਿਮਾਂ ਦੀ ਨੰਬਰੰਿਗ ਹੀ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦੰਿਦੀ ਹੈ। ਇਸ ਵਚਿ ਵੀ ਰਵਾਇਤੀ ਗੱਲਾਂ ਦੇ ਨਾਲ ਨਾਲ ਫ਼ਲਿਮ ਦੇ ਨਰਿਮਾਤਾ ਦਾ ਨਾਂ ਆਉਂਦਾ ਤਾਂ ਉਸ ਮੂਹਰੇ ਲਖਿਆਿ ਹੁੰਦਾ ''ਐਟ ਫੁੱਲ ਆਫ਼ ਰਸਿਕ''। ਫ਼ਲਿਮ ਦੇ ਨਾਂ ਤੇ ਪ੍ਰਮੋਸ਼ਨ ਤੋਂ ਲੱਗਦਾ ਸੀ ਕ ਿਸਾਰੀ ਫ਼ਲਿਮ ਸਰਿਫ਼ ਬਜਿਲੀ ਮਹਕਿਮੇ 'ਤੇ ਹੀ ਆਧਾਰਤਿ ਹੋਵੇਗੀ। ਪਰ ਨਹੀਂ ਇਸ ਫ਼ਲਿਮ ਨੂੰ ਹੋਰ ਮਨੋਰੰਜਕ ਬਣਾਉਣ ਲਈ ਇਸ ਵਚਿ ਇਕ ਲਵ ਸਟੋਰੀ ਵੀ ਨਾਲ-ਨਾਲ ਚਲਦੀ ਰਹੰਿਦੀ ਹੈ। ਜਸਪਾਲ ਭੱਟੀ ਹੋਰਾਂ ਨੇ ਆਪਣੀ ਬਣ ਚੁੱਕੀ ਇਕ ਖ਼ਾਸ ਇਮੇਜ ਨੂੰ ਭੰਡ ਦੇ ਰੂਪ 'ਚ ਤੋਡ਼ਆਿ ਹੈ। ਉਨ੍ਹਾਂ ਦੇ ਬੋਲਣ ਦਾ ਤਰੀਕਾ ਬਹੁਤ ਵੱਖਰਾ ਹੈ। ਕਈ ਵਾਰ ਤਾਂ ਸ਼ੱਕ ਪੈਂਦਾ ਹੈ ਕ ਿਇਹ ਉਹੀ ਜਸਪਾਲ ਭੱਟੀ ਹੈ ਜੋ ਪਛਿਲੇ ਪੱਚੀ-ਤੀਹ ਵਰ੍ਹਆਿਂ ਤੋਂ ਇਕੋ ਅੰਦਾਜ਼ 'ਚ ਲੋਕਾਂ ਨੂੰ ਹਸਾ ਰਹਾ ਹੈ! ਉਨ੍ਹਾਂ ਨੇ ਪਹਰਾਵਾ ਵੀ ਬਦਲਆਿ ਤੇ ਖੁੱਲ੍ਹੀ ਦਾਡ਼੍ਹੀ ਵੀ ਪਹਲੀ ਵਾਰ ਛੱਡੀ ਹੈ। ਫ਼ਲਿਮ ਵਚਿ ਜਸਵੰਿਦਰ ਭੱਲੇ ਨੇ ਵੀ ਆਪਣੀ ਰੀਤ ਤੋਡ਼ੀ ਹੈ। ਨਹੀਂ ਤਾਂ ਇਕੋ ਸਟਾਈਲ ਤੋਂ ਲੋਕ ਬੋਰ ਹੁੰਦੇ ਜਾ ਰਹੇ ਸਨ। ਫ਼ਲਿਮ ਵਚਿ ਉਨ੍ਹਾਂ ਦੇ ਪੰਚ ਫ਼ਲਿਮ ਦੀ ਜਾਨ ਹਨ। ਉਨ੍ਹਾਂ ਦੇ ਕੰਮ ਦੀ ਤਾਰੀਫ਼ ਲਖੇ ਤੋਂ ਨਹੀਂ ਸਮੇਟੀ ਜਾ ਸਕਦੀ। ਹੁਣ ਤੱਕ ਦੀਆਂ ਉਨ੍ਹਾਂ ਦੀਆਂ ਫ਼ਲਿਮਾਂ ਨਾਲੋਂ ਕਈ ਦਰਜੇ ਚੰਗੀ ਕਹਾਂਗਾ। ਬੀ.ਐਨ. ਸ਼ਰਮਾ ਬਾਰੇ ਤਾਂ ਇਹੀ ਕਹਾਂਗਾ ਕ ਿਭੱਟੀ ਸਾਹਬਿ ਨਾਲ ਅੱਜ ਤੱਕ ਜਨ੍ਹਾਂ ਕੰਮ ਵੀ ਸ਼ਰਮਾ ਜੀ ਨੇ ਕੀਤਾ ਉਸ ਵਚਿ ਹਰ ਵਾਰ ਕੁਝ ਨਵਾਂ ਹੀ ਹੁੰਦਾ ਹੈ। ਇਸ ਫ਼ਲਿਮ ਦਾ ਕਰਿਦਾਰ ਵੀ ਬਹੁਤ ਦੇਰ ਤੱਕ ਯਾਦ ਰੱਖਆਿ ਜਾਵੇਗਾ। ਉਨ੍ਹਾਂ ਦਾ ਇਕ ਸੰਵਾਦ ''ਮੈਂ ਤਾਂ ਫੇਰ ਵਡ਼ ਗਆਿ ਨਾ ਭਾਂਡੇ 'ਚ'', ਹਰ ਇਕ ਦੀ ਜ਼ੁਬਾਨ ਤੇ ਚਡ਼੍ਹਨ ਦੀ ਸਮਰੱਥਾ ਰੱਖਦਾ। ਫ਼ਲਿਮ ਦੀ ਪਆਿਰ ਕਹਾਣੀ ਤੰਿਨ ਨਵੇਂ ਚਹਿਰਆਿਂ ਦੁਆਲੇ ਘੁੰਮਦੀ ਹੈ। ਜਸਿ ਵਚਿ ਉਹ ਖ਼ੂਬ ਜਚੇ ਹਨ। ਜਸਰਾਜ ਭੱਟੀ ਵੱਿਚ ਸਟਾਰਡਮ ਝਲਕਦਾ ਹੈ ਪਰ ਹਾਲੇ ਵਕਤ ਲੱਗੇਗਾ ਨਖਾਰ ਆਉਣ 'ਚ।  ਇਕ ਹੋਰ ਆਸ ਦੀ ਕਰਿਨ ਦਖਾਈ ਦੰਿਦੀ ਹੈ ਕ ਿਉਹ ਆਪਣੇ ਪਤਾ ਜੀ ਵਾਂਗ ਪੱਗ ਦੀ ਮਹਮਾ ਨੂੰ ਹੋਰ ਵਧਾਏਗਾ। ਫ਼ਲਿਮ ਦੀ ਹੀਰੋਇਨ ਸੁਰੀਲੀ ਗੌਤਮ 'ਚ ਵੀ ਕਾਫ਼ੀ ਸੰਭਾਵਨਾ ਦਖਾਈ ਦੰਿਦੀਆਂ ਹਨ। ਪ੍ਰੇਮ ਚੋਪਡ਼ਾ, ਗੁਰਚੇਤ ਚੱਿਤਰਕਾਰ, ਜਾਫ਼ਰ, ਰਾਜੇਸ਼ ਪੂਰੀ ਅਤੇ ਹਰਪਾਲ ਨੇ ਵੀ ਆਪਣੇ ਆਪਣੇ ਰੋਲ 'ਚ ਪ੍ਰਭਾਵਤਿ ਕੀਤਾ ਹੈ । ਗੁਰਤੇਜ ਕਤੇ ਕਤੇ ਓਵਰ ਐਕਟ ਕਰਦਾ ਦਖਾਈ ਦੱਿਤਾ।  ਸਵਤਾ ਭੱਟੀ ਨੇ ਮਰਾਸਣ ਦੇ ਰੂਪ 'ਚ ਚੰਗੇ ਸੰਵਾਦ ਬੋਲੇ ਹਨ, ਭਾਵੇਂ ਕਤੇ ਕਤੇ ਉਨ੍ਹਾਂ ਦੀ ਦੱਿਖ ਮਰਾਸਣਾਂ ਜਹੀ ਨਹੀਂ ਦਖਾਈ ਦੱਿਤੀ। ਫ਼ਲਿਮ ਦਾ ਸੰਗੀਤ ਇਸ ਦਾ ਇਕ ਮਜ਼ਬੂਤ ਪੱਖ ਹੈ। ਡਇਰੈਕਸ਼ਨ 'ਚ ਉਂਝ ਤਾਂ ਕੋਈ ਕਮੀ ਨਹੀਂ ਦਖਾਈ ਦੱਿਤੀ ਪਰ ਇਕ ਗੱਲ ਨੇ ਮੈਨੂੰ ਬਡ਼ਾ ਹੈਰਾਨ ਕੀਤਾ ਕ ਿਬਜਿਲੀ ਮਹਕਿਮੇ 'ਚ ਐਕਸੀਅਨ ਤਕ ਰਹ ਿਚੁੱਕੇ ਭੱਟੀ ਸਾਹਬਿ ਇਹ ਕਵੇਂ ਭੁੱਲ ਗਏ ਕ ਿਬਜਿਲੀ ਦੀਆਂ ਦੋਹੇ ਤਾਰਾਂ ਇਕੋ ਬਾਰ 'ਚ ਪਲਾਸ ਨਾਲ ਨਹੀਂ ਕੱਟੀਆਂ ਜਾਂਦੀਆਂ। ਕਉਿਂਕ ਿਨੈਗੇਟਵਿ ਅਤੇ ਪੋਜ਼ੀਟਵਿ ਦਾ ਮੇਲ ਬਹੁਤ ਖ਼ਤਰਨਾਕ ਹੁੰਦਾ ਹੈ। ਖੈਰ ! ਮੇਰਾ ਇਹ ਸਵਾਲ ਹਨ ਅਣਸੁਲਝਆਿ ਹੀ ਰਹੇਗਾ।

ਜਸਿ ਕੰਮ ਲਈ ਜਸਪਾਲ ਭੱਟੀ ਮਸ਼ਹੂਰ ਰਹੇ ਹਨ ਉਹ ਹੈ 'ਤੱਿਖੇ ਵਅਿੰਗ' ਜੋ ਬੋਲਣ ਲੱਗੇ ਉਹ ਕਦੇ ਨਹੀਂ ਸਨ ਘਬਰਾਉਂਦੇ। ਇਸ ਫ਼ਲਿਮ 'ਚ ਵੀ ਇਹੋ ਜਹੇ ਸ਼ਬਦਾਂ ਦੇ ਤੱਿਖੇ ਤੀਰ ਉਨ੍ਹਾਂ ਚਲਾਏ ਹਨ। ਮੈਂ ਦਾਅਵੇ ਨਾਲ ਕਹ ਿਸਕਦਾ ਕ ਿਜੇ ਉਹ ਅੱਜ ਸਾਡੇ ਵਚਿਕਾਰ ਸਹੀ ਸਲਾਮਤ ਹੁੰਦੇ ਤਾਂ ਉਹ ਸਰਕਾਰੀ ਸ਼ਕਿੰਜੇ 'ਚ ਜ਼ਰੂਰ ਫਸੇ ਹੋਣੇ ਸੀ। ਕਉਿਂਕ ਿਉਨ੍ਹਾਂ ਦੇ ਸੰਵਾਦ ਜਵੇਂ ਕ ਿ''ਜਦੋਂ ਚਾਰ ਪਡ਼੍ਹਆਿ ਮੰਤਰੀ ਲੱਗ ਸਕਦਾ ਤਾਂ ਨੌਕਰੀ ਕਉਿਂ ਨਹੀਂ ਕਰ ਸਕਦਾ'', ''ਰਾਜ ਗਾਇਕ ਨਈ ਬਣਾਉਣਾ ਅਸੀਂ ਮੁੰਡੇ ਨੂੰ, ਫੇਰ ਤਾਂ ਉਹ ਗਾਉਣ ਤੋਂ ਵੀ ਜਾਉ", ''ਬਾਲਾ ਕਥੇ ਆ? ਉਹ ਤਾਂ ਪਹਾਡ਼ਾਂ 'ਚ ਗਆਿ ਪਾਕਸਿਤਾਨ ਤੋਂ ਆਈ ਆਪਣੀ ਮਰਾਸਣ ਸਹੇਲੀ ਨਾਲ''। 

ਦੋਸਤੋ! ਫ਼ਲਿਮ ਤੁਹਾਡੇ ਪੈਸੇ ਦਾ ਮੁੱਲ ਮੋਡ਼ਨ ਦੀ ਸਮਰੱਥਾ ਰੱਖਦੀ ਹੈ। ਉਮੀਦ ਹੈ ਭੱਟੀ ਸਾਹਬਿ ਨੂੰ ਦਲੋਂ ਚਾਹੁਣ ਵਾਲੇ ਜ਼ਰੂਰ ਇਸ ਫ਼ਲਿਮ ਨੂੰ ਦੇਖਣ ਜਾਣਗੇ। ਤੇ ਮੈਂ૴ ਮੈਂ ਇਸ ਦੁਚੱਿਤੀ 'ਚ ਹਾਂ ਕ ਿਭੱਟੀ ਸਾਹਬਿ ਨੂੰ ਸਭ ਤੋਂ ਵੱਧ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਕਹਾਂ ਕ ਿਸਭ ਤੋਂ ਵੱਧ ਲੋਕਾਂ ਨੂੰ ਰੁਆਉਣ ਵਾਲਾ૴ ?

****

No comments: