ਕਪਿਲ, ਧੋਨੀ ਤੇ ਪਾਇਲਟ ਪਰੇਡ 'ਚ ਪਹਿਨਣਗੇ ਸੈਨਾ ਦੀ ਵਰਦੀ
ਨਵੀਂ
ਦਿੱਲੀ - ਕੇਂਦਰੀ ਮੰਤਰੀ ਸਚਿਨ ਪਾਇਲਟ ਤੇ ਕ੍ਰਿਕਟ ਸਟਾਰ ਕਪਿਲ ਦੇਵ ਤੇ ਮਹਿੰਦਰ ਸਿੰਘ
ਧੋਨੀ ਕੱਲ ਇਥੇ ਪ੍ਰਧਾਨ ਮੰਤਰੀ ਪ੍ਰਦੇਸ਼ਿਕ ਸੈਨਾ ਦਿਵਸ ਦੇ ਮੌਕੇ 'ਤੇ ਸੈਨਾ ਦੀ ਵਰਦੀ
ਵਿਚ ਨਜ਼ਰ ਆਉਣਗੇ। ਸੈਨਾ ਦੇ ਅਧਿਕਾਰੀਆਂ ਨੇ ਅੱਜ ਕਿਹਾ, ''ਕਪਿਲ ਦੇਵ, ਸਚਿਨ ਪਾਇਲਟ ਤੇ
ਧੋਨੀ ਪ੍ਰਦੇਸ਼ਿਕ ਸੈਨਾ ਦੀ ਪਰੇਡ ਵਿਚ ਆਪਣੀ ਵਰਦੀ ਪਹਿਨ ਕੇ ਹਿੱਸਾ ਲੈਣਗੇ।''ਇਨ੍ਹਾਂ
ਤਿੰਨਾਂ ਵਿਚ ਦੂਰਸੰਚਾਰ ਮੰਤਰੀ ਸਚਿਨ ਪਾਇਲਟ ਨੇ ਹਾਲ ਹੀ ਵਿਚ ਸੈਨਾ ਵਿਚ ਪ੍ਰਵੇਸ਼
ਕੀਤਾ।
No comments:
Post a Comment