www.sabblok.blogspot.com
ਨਕੋਦਰ, --- (ਟੋਨੀ\ਬਿੱਟੂ )-ਪੁਲਿਸ ਵੱਲੋਂ ਅਸਮਾਜਿਕ 33ਵਾਂ ਵਿਰੁੱਧ ਜਾਰੀ ਮੁਹਿੰਮ ਅਧੀਨ ਪੁਲਿਸ ਨੇ ਦੌਰਾਨੇ ਗਸ਼ਤ ਪਿੰਡ ਗਹੀਰਾਂ ਦੀ ਪੁਲੀ 'ਤੇ ਇਕ ਸ਼ੱਕੀ ਨੌਜਵਾਨ ਨੂੰ ਪਿਸਤੌਲ ਸਮੇਤ ਕਾਬੂ ਕੀਤਾ ਹੈ। ਉਸ ਦੀ ਪਛਾਣ ਸੰਜੀਵ ਪੁੱਤਰ ਤਰਸੇਮ ਵਾਸੀ ਗਹੀਰਾਂ ਹੋਈ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

No comments:
Post a Comment