jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਮੋਦੀ ਦੀ ਤਰੀਫ ਲਤਾ ਮੰਗੇਸ਼ਕਰ ਨੂੰ ਮਹਿੰਗੀ ਪਈ

www.sabblok.blogspot.com

 ਮੁੰਬਈ, 13 ਨਵੰਬਰ (ਏਜੰਸੀ)- ਕਾਂਗਰਸ ਦੀ ਮੁੰਬਈ ਇਕਾਈ ਦੇ ਪ੍ਰਮੁੱਖ ਜਨਾਰਦਨ ਚਾਂਦੂਰਕਰ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਹੈ ਕਿ ਉਨ੍ਹਾਂ ਲੋਕਾਂ ਤੋਂ ਦੇਸ਼ ਦਾ ਸਰਬ ਉੱਚ ਨਾਗਰਿਕ ਸਨਮਾਨ ਵਾਪਿਸ ਲੈ ਲੈਣਾ ਚਾਹੀਦਾ ਹੈ ਜੋ ਸੰਪਰਦਾਇਕ ਤਾਕਤਾਂ ਦੀ ਤਰੀਫ ਕਰਦੇ ਹਨ। ਉਨ੍ਹਾਂ ਨੇ ਲਤਾ ਦਾ ਨਾਮ ਤਾਂ ਨਹੀਂ ਲਿਆ ਪਰ ਸਾਫ ਤੌਰ 'ਤੇ ਜਾਹਰ ਸੀ ਕਿ ਜਨਾਰਦਨ ਲਤਾ ਮੰਗੇਸ਼ਕਰ ਨੂੰ ਨਿਸ਼ਾਨਾ ਬਣਾ ਰਹੇ ਹਨ। ਲਤਾ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਮੋਦੀ ਨੂੰ ਪ੍ਰਧਾਨ ਮੰਤਰੀ ਬਣਨਾ ਦੇਖਣਾ ਚਾਹੁੰਦੀ ਹੈ।

No comments: