www.sabblok.blogspot.com

ਨਵੀਂ ਦਿੱਲੀ, 13 ਨਵੰਬਰ (ਏਜੰਸੀ)- ਸੀ. ਬੀ. ਆਈ. ਡਾਇਰੈਕਟਰ ਰਣਜੀਤ ਸਿਨ੍ਹਾਂ ਨੇ ਇਕ ਪ੍ਰੋਗਰਾਮ 'ਚ ਜਬਰ ਜਨਾਹ 'ਤੇ ਵਿਵਾਦਗ੍ਰਸਤ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਰਣਜੀਤ ਸਿਨ੍ਹਾਂ ਨੇ ਇਕ ਪ੍ਰੈੈਸ ਕਾਨਫਰੰਸ 'ਚ ਜਬਰ ਜਨਾਹ 'ਤੇ ਬੇਤੁਕਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸੱਟੇਬਾਜ਼ੀ ਦੀ ਤੁਲਨਾ ਜਬਰ ਜਨਾਹ ਨਾਲ ਕੀਤੀ ਹੈ। ਹਰ ਪਾਸੇ ਤੋਂ ਸਿਨ੍ਹਾਂ ਦੇ ਇਸ ਬਿਆਨ ਦੀ ਸਖ਼ਤ ਅਲੋਚਨਾ ਕੀਤੀ ਜਾ ਰਹੀ ਹੈ।




No comments:
Post a Comment