jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 8 November 2013

ਦਸਵਾਂ ਖਾਲਸਾਈ -ਖੇਡ -ਉਤਸਵ "ਖਾਲਸਾ ਕਾਲਜ ਗੜ੍ਹਦੀਵਾਲਾ" ਉਦਘਾਟਨੀ ਸਮਾਰੋਹ ਅਤੇ ਮਾਰਚ ਫਾਸਟ ਦੀਆਂ ਝਲਕੀਆਂ

ਪਹਿਲੇ ਦਿਨ-ਮਿਤੀ 06-11-2013 ਦੇ ਉਦਘਾਟਨੀ ਸਮਾਰੋਹ ਅਤੇ ਮਾਰਚ ਫਾਸਟ ਦੀਆਂ ਝਲਕੀਆਂ ਤਸਵੀਰਾਂ ਦੀ ਜੁਬਾਨੀ

                                           ਦਸਵਾਂ ਖਾਲਸਾਈ -ਖੇਡ -ਉਤਸਵ 
                                                       ਖਾਲਸਾ ਕਾਲਜ  ਗੜ੍ਹਦੀਵਾਲਾ
                                    ਮਿਤੀ - 6 ਨਵੰਬਰ , 7 ਨਵੰਬਰ ਅਤੇ 8 ਨਵੰਬਰ
                                                            ( ਸਮਾਪਤੀ ਸਮਾਰੋਹ 8 ਨਵੰਬਰ) 

 ਗੜ੍ਹਦੀਵਾਲਾ-6 ਨਵੰਬਰ-(ਬੱਬੂ ਬਰਾੜ)-ਦਸਵੇਂ ਖਾਲਸਾਈ -ਖੇਡ -ਉਤਸਵ ਦਾ ਉਦਘਾਟਨ ਕਰਦੇ ਹੋਏ 
 ਮੁੱਖ ਮਹਿਮਾਨ ਜਥੇਦਾਰ ਅਵਤਾਰ ਸਿੰਘ ਮੱਕੜ  ਪ੍ਰਧਾਨ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਨਾਲ ਹਨ
 ਸ. ਸਤਿੰਦਰ ਸਿੰਘ ਢਿੱਲੋਂ ਪ੍ਰਿੰਸੀਪਲ ਖਾਲਸਾ ਕਾਲਜ  ਗੜ੍ਹਦੀਵਾਲਾ,
 ਜਥੇਦਾਰ ਹਰਜਿੰਦਰ ਸਿੰਘ ਧਾਮੀ ਮੈਂਬਰ ਐਸ.ਜੀ.ਪੀ.ਸੀ. , 
 ਜਥੇਦਾਰ ਤਾਰਾ ਸਿੰਘ ਸੱਲਾਂ ਮੈਂਬਰ  ਐਸ.ਜੀ.ਪੀ.ਸੀ.,
 ਸ. ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ,
 ਜਥੇਦਾਰ ਬਲਵੀਰ ਸਿੰਘ ਕੁਰਾਲਾ  ਮੈਂਬਰ ਐਸ.ਜੀ.ਪੀ.ਸੀ. ਆਦਿ 

 ਹੇਠਾਂ--ਖਾਲਸਾਈ ਨਿਸਾਨ ਲਈ ,(ਖਾਲਸਾਈ  ਬਾਣੇ ਵਿੱਚ) ਮਾਰਚ ਫਾਸਟ ਵਿੱਚ ਭਾਗ ਲੈਂਦੀਆਂ ਵੱਖ-ਵੱਖ  ਕਾਲਜਾਂ ਦੀਆਂ ਟੀਮਾਂ-(ਤਸਵੀਰਾਂ -ਬੱਬੂ ਬਰਾੜ )

(ਉੱਪਰ)--ਦਸਵੇਂ ਖਾਲਸਾਈ -ਖੇਡ -ਉਤਸਵ ਦਾ ਉਦਘਾਟਨ ਕਰਦੇ ਹੋਏ 
 ਮੁੱਖ ਮਹਿਮਾਨ ਜਥੇਦਾਰ ਅਵਤਾਰ ਸਿੰਘ ਮੱਕੜ  ਪ੍ਰਧਾਨ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ
 ਨਾਲ ਹਨ
 ਸ. ਸਤਿੰਦਰ ਸਿੰਘ ਢਿੱਲੋਂ ਪ੍ਰਿੰਸੀਪਲ ਖਾਲਸਾ ਕਾਲਜ  ਗੜ੍ਹਦੀਵਾਲਾ,
 ਜਥੇਦਾਰ ਹਰਜਿੰਦਰ ਸਿੰਘ ਧਾਮੀ ਮੈਂਬਰ ਐਸ.ਜੀ.ਪੀ.ਸੀ. , 
 ਜਥੇਦਾਰ ਤਾਰਾ ਸਿੰਘ ਸੱਲਾਂ ਮੈਂਬਰ  ਐਸ.ਜੀ.ਪੀ.ਸੀ.,
 ਸ. ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਟਾਂਡਾ,
 ਜਥੇਦਾਰ ਬਲਵੀਰ ਸਿੰਘ ਕੁਰਾਲਾ  ਮੈਂਬਰ ਐਸ.ਜੀ.ਪੀ.ਸੀ. ਆਦਿ (ਫੋਟੋ -ਬੱਬੂ ਬਰਾੜ )



ਹੇਠਾਂ--ਖਾਲਸਾਈ ਨਿਸਾਨ ਲਈ ,(ਖਾਲਸਾਈ  ਬਾਣੇ ਵਿੱਚ) ਮਾਰਚ ਫਾਸਟ ਵਿੱਚ ਭਾਗ ਲੈਂਦੀਆਂ ਵੱਖ-ਵੱਖ  ਕਾਲਜਾਂ ਦੀਆਂ ਟੀਮਾਂ (ਫੋਟੋ-ਬੱਬੂ ਬਰਾੜ )











(ਉੱਪਰ)--ਦਸਵੇਂ ਖਾਲਸਾਈ -ਖੇਡ -ਉਤਸਵ ਦੇ ਮਾਰਚ ਫਾਸਟ ਵਿੱਚ ਭਾਗ ਲੈਂਦੀਆਂ 
(ਖਾਲਸਾਈ  ਬਾਣੇ ਵਿੱਚਵੱਖ-ਵੱਖ  ਕਾਲਜਾਂ ਦੀਆਂ ਟੀਮਾਂ(ਫੋਟੋ -ਬੱਬੂ ਬਰਾੜ )

                                                    

No comments: