jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 14 November 2013

ਹਰ ਭਾਰਤੀ ਨੂੰ ਸਚਿਨ ‘ਤੇ ਮਾਣ : ਮੋਦੀ

www.sabblok.blogspot.com
sachin-modi 
ਛੱਤੀਸਗੜ੍ਹ- ਆਪਣਾ ਆਖਰੀ ਟੈਸਟ ਖੇਡ ਰਹੇ ਸਚਿਨ ਤੇਂਦੁਲਕਰ ਦੀ ਪ੍ਰਸ਼ੰਸਾ ਕਰਦੇ ਹੋਏ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਹਰ ਭਾਰਤੀ ਨੂੰ ਇਸ ਕ੍ਰਿਕਟਰ ‘ਤੇ ਮਾਣ ਹੈ। ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਮੋਦੀ ਨੇ ਕਿਹਾ ਕਿ ਅੱਜ ਹਰ ਭਾਰਤੀ ਦੀਆਂ ਨਜ਼ਰਾਂ ਮੁੰਬਈ ‘ਤੇ ਹੈ ਜਿੱਥੇ ਸਚਿਨ ਕ੍ਰਿਕਟ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ। ਦੇਸ਼ ਨੂੰ ਉਸ ‘ਤੇ ਮਾਣ ਹੈ । ਉਨ੍ਹਾਂ ਕਿਹਾ ਕਿ ਹਰ ਭਾਰਤੀ ਨੂੰ ਸਚਿਨ ਦਾ ਨਾਂ ਲੈ ਕੇ ਮਾਣ ਹੁੰਦਾ ਹੈ। ਆਪਣੀ ਸਖਤ ਮੇਹਨਤ, ਵਚਨਬੱਧਤਾ, ਸਮਰਪਣ ਤੇ ਅਣਥਕ ਯਤਨਾਂ ਦੇ ਦਮ ‘ਤੇ ਸਚਿਨ ਨੇ ਖੇਡ ਵਿਚ ਨਵੇਂ ਰਿਕਾਰਡ ਬਣਾਏ ਹਨ।

No comments: