jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 14 November 2013

ਜਬਰ ਜਨਾਹ ਦੇ ਮਾਮਲੇ 'ਚ ਬਸਪਾ ਸੰਸਦ ਮੈਂਬਰ ਧਨੰਜੇ ਸਿੰਘ ਖਿਲਾਫ਼ ਕੇਸ ਦਰਜ


 
ਨਵੀਂ ਦਿੱਲੀ, 14 ਨਵੰਬਰ (ਏਜੰਸੀ)-ਬਸਪਾ ਸੰਸਦ ਮੈਂਬਰ ਧਨੰਜੇ ਸਿੰਘ ਹੁਣ ਇਕ ਨਵੀਂ ਮੁਸੀਬਤ 'ਚ ਫਸ ਗਏ ਹਨ | ਆਪਣੀ ਨੌਕਰਾਣੀ ਨੂੰ ਤਸੀਹੇ ਦੇਣ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਧਨੰਜੇ ਦੇ ਵਿਰੁੱਧ ਹੁਣ ਜਬਰ ਜਨਾਹ ਦਾ ਮਾਮਲਾ ਵੀ ਦਰਜ ਹੋ ਗਿਆ ਹੈ | ਸਰਕਾਰੀ ਕਰਮਚਾਰੀ ਇਕ ਮਹਿਲਾ ਨੇ ਧਨੰਜੇ ਦੇ ਵਿਰੁੱਧ ਪੂਰਬੀ ਦਿੱਲੀ ਦੇ ਪਾਂਡਵ ਨਗਰ ਪੁਲਿਸ ਥਾਣੇ ਵਿਚ ਐਫ. ਆਈ. ਆਰ. ਦਰਜ ਕਰਵਾਈ ਹੈ | ਇਸ ਮਹਿਲਾ ਨੇ ਧਨੰਜੇ 'ਤੇ ਬੰਦੂਕ ਦੀ ਨੋਕ 'ਤੇ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਹੈ | ਪੁਲਿਸ ਸੂਤਰਾਂ ਅਨੁਸਾਰ ਇਸ ਮਹਿਲਾ ਨੇ ਧਨੰਜੇ ਸਿੰਘ 'ਤੇ 2005 ਤੋਂ 2009 ਦੇ ਦਰਮਿਆਨ ਸਰੀਰਕ ਸ਼ੋਸ਼ਣ ਕਰਨ ਦੋਸ਼ ਲਗਾਇਆ ਹੈ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲੇ ਇਸ ਲਈ ਸਾਹਮਣੇ ਨਹੀਂ ਆਈ ਕਿਉਂਕਿ ਧਨੰਜੇ ਨੇ ਉਸ ਨੂੰ ਇਸ ਬਾਰੇ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ |

www.sabblok.blogspot.com

No comments: