jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਛੱਤੀਸਗੜ੍ਹ : ਬਾਰੂੰਦੀ ਸੁਰੰਗ ਧਮਾਕੇ ‘ਚ ਦੋ ਜਵਾਨਾਂ ਸਮੇਤ ਤਿੰਨ ਮੌਤਾਂ

www.sabblok.blogspot.com

ਰਾਏਪੁਰ
ਛੱਤੀਸਗੜ੍ਹ ਦੇ ਜ਼ਿਲ੍ਹੇ ਸੁਕਮਾ ਵਿੱਚ ਨਕਸਲੀਆਂ ਵੱਲੋਂ ਕੀਤੇ ਗਏ ਇਕ ਬਾਰੂਦੀ ਸੁਰੰਗ ਧਮਾਕੇ ’ਚ ਦੋ ਬੀਐਸਐਫ ਜਵਾਨਾਂ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ।  ਪੁਲੀਸ ਦੇ ਅਡੀਸ਼ਨਲ ਡਾਇਰੈਕਟਰ ਜਨਰਲ ਆਰ।ਕੇ। ਵਿੱਜ ਨੇ ਦੱਸਿਆ ਕਿ ਸੁਰੱਖਿਆ ਦਸਤਾ ਸੁਕਮਾ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਵਾਪਸ ਆ ਰਿਹਾ ਸੀ ਜਦੋਂ ਕੇਰਲਾਪਾਲ ਕੈਂਪ ਕੋਲ ਉਨ੍ਹਾਂ ਦੇ ਦੋ ਵਾਹਨ ਨਕਸਲੀਆਂ ਵੱਲੋਂ ਵਿਛਾਈਆਂ ਬਾਰੂਦੀ ਸੁਰੰਗਾਂ ਦੇ ਸ਼ਿਕਾਰ ਹੋ ਗਏ।

No comments: