jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਸੀਬੀਆਈ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਜਾਵੇਗੀ ਸਰਕਾਰ

www.sabblok.blogspot.com
 ਕੇਂਦਰੀ  ਜਾਂਚ ਬਿਊਰੋ ( ਸੀਬੀਆਈ) ਦੇ ਗਠਨ ਨੂੰ ਅਸੰਵਿਧਾਨਿਕ  ਕਰਾਰ ਦੇਣ ਵਾਲੀ ਗੁਹਾਟੀ ਹਾਈਕੋਰਟ ਦੇ ਫੈਸਲੇ ਤੋਂ ਇਕ ਦਿਨ ਬਾਅਦ  ਵਿੱਚ ਸੁੱਕਰਵਾਰ ਨੂੰ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਖਿ਼ਲਾਫ਼ ਅਪੀਲ ਕਰੇਗੀ ।
ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਦੱਸਿਆ ਕਿ ਡੀਓਪੀਟੀ  ਇੱਕ ਅਪੀਲ ਕਰਨ ਜਾ ਰਹੀ ਹੈ। ਇਸ ਮਾਮਲੇ ਖਿਲਾਫਲ  ਸੁਪਰੀਮ ਕੋਰਟ  ਵਿੱਚ ਅਪੀਲ ਦਾਖਿਲ ਕੀਤੀ ਜਾਵੇਗੀ ।
ਡੀਓਪੀਟੀ ਸੀਬੀਆਈ ਦਾ ਪ੍ਰਸ਼ਾਨਿਕ ਕੰਮ ਕਾਜ  ਦੇਖਦਾ ਹੈ।  ਸਿੱਬਲ  ਨੇ ਕਿਹਾ ਕਿ ਡੀਓਪੀਟੀ ਨੇ ਇਸ ਮਾਮਲੇ ਉਹਨਾਂ ਨਾਲ ਚਰਚਾ ਕੀਤੀ ਹੈ ਅਤੇ ਇਸਦੇ ਬਾਅਦ  ਇੱਕ ਅਪੀਲ ਦਾਖਿਲ ਕਰਨ ਦਾ ਨਿਰਣਾ ਲਿਆ ਹੈ।
ਗੁਹਾਟੀ  ਹਾਈਕੋਰਟ ਨੇ ਉਸ  ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ ਜਿਸਦੇ ਆਧਾਰ ਤੇ ਸੀਬੀਆਈ ਦਾ  ਗਠਨ ਕੀਤਾ ਗਿਆ ਸੀ । ਇਸ ਨਾਲ ਹੀ ਗੁਹਾਟੀ ਹਾਈਕੋਰਟ ਨੇ ਸੀਬੀਆਈ  ਦੀਆਂ ਸਾਰੀਆਂ ਕਾਰਵਾਈਆਂ ਨੂੰ ‘ ਅਸੰਵਿਧਾਨਿਕ ’ ਦੱਸਿਆ ਹੈ।
 

No comments: