jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਬਲਾਤਕਾਰ ਨੂੰ ਰੋਕ ਨਹੀਂ ਸਕਦੇ ਤਾਂ ਉਸ ਦਾ ਆਨੰਦ ਲਵੋ : ਸਿਨਹਾ

www.sabblok.blogspot.com
ਬਲਾਤਕਾਰ ਨੂੰ ਰੋਕ ਨਹੀਂ ਸਕਦੇ ਦਾਂ ਉਸ ਦਾ ਆਨੰਦ ਲਵੋ : ਸਿਨਹਾ ਸੀ. ਬੀ. ਆਈ. ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਇਕ ਪ੍ਰੋਗਰਾਮ 'ਚ ਰੇਪ 'ਤੇ ਦਿੱਤੇ ਗਏ ਵਿਵਾਦਤ ਬਿਆਨ ਨਾਲ ਉਹ ਇਕ ਮੁਸੀਬਤ 'ਚ ਫਸ ਗਏ ਹਨ। ਰੰਜੀਤ ਸਿਨਹਾ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੇਕਰ ਰੇਪ ਨੂੰ ਨਹੀਂ ਰੋਕਿਆ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਹੁਣ ਰੰਜੀਤ ਸਿਨਹਾ ਨਿਸ਼ਾਨੇ 'ਤੇ ਹਨ। ਸੀ. ਬੀ. ਆਈ. ਦੇ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ 'ਚ ਰੰਜੀਤ ਸਿਨਹਾ ਬੋਲ ਰਹੇ ਸਨ। ਰੰਜੀਤ ਸਿਨਹਾ ਨੇ ਕਿਹਾ ਕਿ ਕ੍ਰਿਕਟ 'ਚ ਸੱਟੇਬਾਜ਼ੀ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਉਸ ਨੂੰ ਰੋਕਣ ਦੇ ਲਈ ਉਚਿਤ ਏਜੰਸੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਸੂਬਿਆਂ 'ਚ ਲਾਟਰੀ ਅਤੇ ਕੈਸਿਨੋ ਨੂੰ ਇਜਾਜ਼ਤ ਮਿਲੀ ਹੈ, ਤਾਂ ਫਿਰ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ 'ਚ ਕੀ ਹਰਜ਼ ਹੈ। ਪ੍ਰੋਗਰਾਮ 'ਚ ਅੱਗੇ ਬੋਲਦੇ ਹੋਏ ਰੰਜੀਤ ਸਿਨਹਾ ਨੇ ਕਿਹਾ ਕਿ ਜੇਕਰ ਸੱਟੇਬਾਜ਼ੀ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰੇਪ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਬਿਆਨ ਤੋਂ ਬਾਅਦ ਮੁਸੀਬਤ 'ਚ ਫਸੇ ਸਿਨਹਾ ਸੀ. ਬੀ. ਆਈ. ਦੇ ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਬਲਾਤਕਾਰ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਮਹਿਲਾ ਸੰਗਠਨਾਂ ਨੇ ਤਿਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਮਹਿਲਾ ਸੰਗਠਨਾਂ ਨੇ ਰੰਜੀਤ ਸਿਨਹਾ ਤੋਂ ਮੁਆਫੀ ਦੀ ਮੰਗ ਕੀਤੀ ਹੈ। ਸੋਸ਼ਨ ਮੀਡੀਆ 'ਤੇ ਵੀ ਰੰਜੀਤ ਸਿਨਹਾ ਦੇ ਬਿਆਨ ਦੀ ਸਖ਼ਤ ਨਿੰਦਾ ਹੋ ਰਹੀ ਹੈ।
ਸੀ. ਬੀ. ਆਈ. ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਇਕ ਪ੍ਰੋਗਰਾਮ ‘ਚ ਰੇਪ ‘ਤੇ ਦਿੱਤੇ ਗਏ ਵਿਵਾਦਤ ਬਿਆਨ ਨਾਲ ਉਹ ਇਕ ਮੁਸੀਬਤ ‘ਚ ਫਸ ਗਏ ਹਨ। ਰੰਜੀਤ ਸਿਨਹਾ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਜੇਕਰ ਰੇਪ ਨੂੰ ਨਹੀਂ ਰੋਕਿਆ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਹੁਣ ਰੰਜੀਤ ਸਿਨਹਾ ਨਿਸ਼ਾਨੇ ‘ਤੇ ਹਨ। ਸੀ. ਬੀ. ਆਈ. ਦੇ ਗੋਲਡਨ ਜੁਬਲੀ ਸਮਾਰੋਹ ਦੇ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਰੰਜੀਤ ਸਿਨਹਾ ਬੋਲ ਰਹੇ ਸਨ। ਰੰਜੀਤ ਸਿਨਹਾ ਨੇ ਕਿਹਾ ਕਿ ਕ੍ਰਿਕਟ ‘ਚ ਸੱਟੇਬਾਜ਼ੀ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ ਉਸ ਨੂੰ ਰੋਕਣ ਦੇ ਲਈ ਉਚਿਤ ਏਜੰਸੀਆਂ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਸੂਬਿਆਂ ‘ਚ ਲਾਟਰੀ ਅਤੇ ਕੈਸਿਨੋ ਨੂੰ ਇਜਾਜ਼ਤ ਮਿਲੀ ਹੈ, ਤਾਂ ਫਿਰ ਸੱਟੇਬਾਜ਼ੀ ਨੂੰ ਕਾਨੂੰਨੀ ਮਾਨਤਾ ‘ਚ ਕੀ ਹਰਜ਼ ਹੈ। ਪ੍ਰੋਗਰਾਮ ‘ਚ ਅੱਗੇ ਬੋਲਦੇ ਹੋਏ ਰੰਜੀਤ ਸਿਨਹਾ ਨੇ ਕਿਹਾ ਕਿ ਜੇਕਰ ਸੱਟੇਬਾਜ਼ੀ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰੇਪ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਉਸ ਦਾ ਆਨੰਦ ਲੈਣਾ ਚਾਹੀਦਾ ਹੈ।
ਬਿਆਨ ਤੋਂ ਬਾਅਦ ਮੁਸੀਬਤ ‘ਚ ਫਸੇ ਸਿਨਹਾ
ਸੀ. ਬੀ. ਆਈ. ਦੇ ਡਾਇਰੈਕਟਰ ਰੰਜੀਤ ਸਿਨਹਾ ਵੱਲੋਂ ਬਲਾਤਕਾਰ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਮਹਿਲਾ ਸੰਗਠਨਾਂ ਨੇ ਤਿਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਮਹਿਲਾ ਸੰਗਠਨਾਂ ਨੇ ਰੰਜੀਤ ਸਿਨਹਾ ਤੋਂ ਮੁਆਫੀ ਦੀ ਮੰਗ ਕੀਤੀ ਹੈ। ਸੋਸ਼ਨ ਮੀਡੀਆ ‘ਤੇ ਵੀ ਰੰਜੀਤ ਸਿਨਹਾ ਦੇ ਬਿਆਨ ਦੀ ਸਖ਼ਤ ਨਿੰਦਾ ਹੋ ਰਹੀ ਹੈ।

No comments: