jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 14 November 2013

ਸਚਿਨ ਤੇਂਦੁਲਕਰ ਦੇ ਨਾਂਮ ਤੇ ਡਾਕ ਟਿਕਟ ਜਾਰੀ


 
ਆਪਣਾ 200ਵਾਂ ਅਤੇ ਆਖਰੀ ਟੈਸਟ ਮੈਚ ਖੇਡ ਰਹੇ ਮਹਾਨ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ 'ਤੇ ਅੱਜ ਇਥੇ ਸਨਮਾਨ ਵਜੋਂ ਡਾਕ ਟਿਕਟ ਜਾਰੀ ਕੀਤੀ ਗਈ । ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਇਥੋਂ ਦੇ ਵਾਨਖੇੜੇ ਸਟੇਡੀਅਮ ਵਿਚ ਦੂਜੇ ਤੇ ਆਖਰੀ ਟੈਸਟ ਮੈਚ ਦੇ ਸ਼ੁਰੂਆਤ ਮੌਕੇ ਟਾਸ ਤੋਂ ਬਾਅਦ ਇਸ ਮਹਾਨ ਬੱਲੇਬਾਜ਼ 'ਤੇ ਡਾਕ ਟਿਕਟ ਜਾਰੀ ਕੀਤੀ । ਮਦਰ ਟਰੇਸਾ ਤੋਂ ਬਾਅਦ ਸਚਿਨ ਤੇਂਦੁਲਕਰ ਦੂਜੀ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਦੇ ਜਿਊਦੇ ਜੀਅ ਉਨ੍ਹਾਂ 'ਤੇ ਡਾਕ ਟਿਕਟ ਜਾਰੀ ਕੀਤੀ ਗਈ ਹੈ । ਤੇਂਦੁਲਕਰ ਵੈਸਟ ਇੰਡੀਜ਼ ਖਿਲਾਫ ਮੌਜੂਦਾ ਟੈਸਟ ਮੈਚ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ । 


No comments: