jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਟਰੈਫ਼ਿਕ ਨਿਯਮਾਂ ਬਾਰੇ ਜਾਣੂ ਕਰਵਾਇਆ

www.sabblok.blogspot.com
ਨਕੋਦਰ, (ਟੋਨੀ )  ਆਲਟਸ ਗਲੋਬਲ ਵਿਜ਼ਟਰ ਹਫ਼ਤੇ ਦੇ ਸਬੰਧ ਵਿਚ ਅੱਜ ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਤੇ ਅਧਿਆਪਕ, ਟੈਗੋਰ ਮਾਡਲ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੁਵਿਧਾ ਸੈਂਟਰ ਵਿਚ ਬੁਲਾਇਆ ਗਿਆ | ਜਿਸ ਵਿਚ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਦੱਸਿਆ ਗਿਆ | ਇੰਸਪੈਕਟਰ ਸੁਖਵਿੰਦਰ ਸਿੰਘ ਇੰਚਾਰਜ ਸੁਵਿਧਾ ਸੈਂਟਰ ਨਕੋਦਰ, ਥਾਣਾ ਮੁਖੀ ਰੁਪਿੰਦਰ ਸਿੰਘ ਸਦਰ ਨਕੋਦਰ, ਥਾਣਾ ਸਿਟੀ ਮੁਖੀ ਸੁਭਾਸ਼ ਬਾਠ ਨੇ ਸੁਵਿਧਾ ਸੈਂਟਰ ਦੇ ਕੰਮ ਕਾਜ ਤੋਂ ਜਾਣੂ ਕਰਵਾਇਆ | 

No comments: