www.sabblok.blogspot.com
ਜਲੰਧਰ, 19 ਅਗਸਤ : ਗ਼ਦਰ ਸ਼ਤਾਬਦੀ ਨੂੰ ਸਮਰਪਤ ਚੱਲ ਰਹੀ ਨਾਟ-ਲੜੀ 'ਚ 'ਟੈਰੇਰਿਸਟ ਦੀ ਪ੍ਰੇਮਿਕਾ' ਨਾਟਕ ਦਾ ਮੰਚਣ ਸਥਾਨਕ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ 'ਚ 31 ਅਗਸਤ ਸ਼ਾਮ 7:45 'ਤੇ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ ਪ੍ਰੋ. ਜਸ ਕਰਨ ਵੱਲੋਂ ਨਿਰਦੇਸ਼ਤ ਕੀਤਾ ਇਹ ਨਾਟਕ ਅਮਰਦੀਪ ਥੀਏਟਰ ਅਕਾਦਮੀ ਮੁਕੰਦਪੁਰ ਦੇ ਰੰਗ ਕਰਮੀਆਂ ਵੱਲੋਂ ਖੇਡਿਆ ਜਾਵੇਗਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ ਪ੍ਰੇਮੀਆਂ ਨੂੰ ਇਸ ਨਾਟ ਸ਼ੋਅ 'ਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

No comments:
Post a Comment