www.sabblok.blogspot.com
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗ਼ਦਰ ਸ਼ਤਾਬਦੀ ਨੂੰ ਸਮਰਪਤ ਚੱਲ ਰਹੀ ਨਿਰੰਤਰ ਨਾਟ ਲੜੀ ਵਜੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਅੰਦਰ ਨਾਟਕ 'ਟੈਰੇਰਿਸਟ ਦੀ ਪ੍ਰੇਮਿਕਾ' ਦਾ ਅੱਜ 7:45 ਵਜੇ ਸ਼ਾਮ ਮੰਚਣ ਹੋਏਗ
ਉਨ•ਾਂ ਦੱਸਿਆ ਕਿ ਪ੍ਰੋ. ਪਾਲੀ ਭੁਪਿੰਦਰ ਦਾ ਲਿਖਿਆ ਇਹ ਨਾਟਕ ਪ੍ਰੋ. ਜਸ ਕਰਨ ਦੀ ਨਿਰਦੇਸ਼ਨਾ 'ਚ ਅਮਰਦੀਪ ਥੀਏਟਰ ਅਕਾਦਮੀ ਮੁਕੰਦਪੁਰ ਦੇ ਕਲਾਕਾਰਾਂ ਵੱਲੋਂ ਖੇਡਿਆ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਮੂਹ ਨਾਟ-ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਨਾਟਕ 'ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

No comments:
Post a Comment