jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 22 August 2013

ਡਾਲਰ 65 ਰੁਪਏ ਤੇ ਪਹੁੰਚਿਆ

www.sabblok.blogspot.com

  •   ਅਮਰੀਕਨ ਡਾਲਰ ਦੇ ਮੁਕਾਬਲੇ  ਭਾਰਤੀ ਰੁਪਏ ਦਾ ਡਿੱਗਣਾ  ਵੀਰਵਾਰ ਨੂੰ ਵੀ ਜਾਰੀ ਰਿਹਾ ਅਤੇ ਇੱਕ ਸਮੇਂ ਇਹ ਅੰਕੜਾ 65 ਰੁਪਏ ਦੇ ਪਾਰ  ਚਲਾ ਗਿਆ ਪਰ ਬਾਅਦ ਵਿੱਚ ਇਸ ਵਿੱਚ ਥੋੜਾ ਸੁਧਾਰ ਆਇਆ।
    ਅਮਰੀਕਾ  ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਵੱਲੋਂ ਅਜਿਹੇ ਸੰਕੇਤ  ਮਿਲੇ ਸਨ ਕਿ  ਅਗਲੇ ਮਹੀਨੇ ਉਹ  ਅਰਥਵਿਵਸਥਾ  ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਵਿਚ ਕਮੀ ਲਿਆ ਸਕਦਾ ਅਤੇ  ਇਹਨਾਂ ਸੰਕੇਤਾਂ ਦੇ ਬਾਅਦ  ਵਿੱਚ ਰੁਪਏ ਵਿੱਚ ਗਿਰਾਵਟ ਹੋਣੀ ਸੁਰੂ ਹੋਈ ਹੈ।
    ਬੁੱਧਵਾਰ ਨੂੰ  ਰੁਪਏ ਨੂੰ  64.54  ਦੇ ਹੇਠਲੇ ਪੱਧਰ ਨੂੰ  ਛੂਹ ਲਿਆ ਸੀ ਪਰ ਵੀਰਵਾਰ ਨੂੰ  ਵੀ ਇਸ ਵਿੱਚ ਗਿਰਾਵਟ  ਜਾਰੀ ਰਹੀ ।
    ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਨੂੰ ਬਾਂਡ ਬਾਜ਼ਾਰ ਵਿੱਚ ਭਾਰੀ ਖਰੀਦ ਰੋਕ ਲੈਣੀ  ਚਾਹੀਦੀ ਹੈ। ਸਾਲ 2008 ਵਿੱਚ ਇਸਦੀ ਸੁਰੂਆਤ ਕੀਤੀ ਗਈ ਸੀ ਤਾਂਕਿ ਬਾਜ਼ਾਰ ਵਿੱਚ ਵਿਆਜ਼  ਦਰ ਘੱਟ ਰਹੇ ਅਤੇ  ਆਰਥਿਕ ਵਿਕਾਸ ਨੂੰ ਸਹਾਰਾ ਦਿੱਤਾ ਜਾ ਸਕਾ ।
    ਉਧਰ ਡਿਊਸ਼ ਬੈਂਕ ਦੀ ਇੱਕ ਰਿਪੋਰਟ ਵਿੱਚ ਬੁੱਧਵਾਰ ਨੂੰ ਭਵਿੱਖਬਾਣੀ ਕੀਤੀ ਗਈ  ਸੀ ਕਿ ਅਗਸਤ ਵਿੱਚ ਰੁਪਇਆ 70 ਦੇ ਅੰਕੜੇ ਨੂੰ ਪਾਰ ਕਰ ਲਵੇਗਾ।

    No comments: