jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday, 23 August 2013

ਗੀਤਕਾਰ ਹਰਵਿੰਦਰ ਓਹੜਪੁਰੀ ਦਾ ਸਨਮਾਨ

www.sabblok.blogspot.com

ਟਾਂਡਾ ਉੜਮੁੜ, 22 ਅਗਸਤ (ਕਲੋਟੀ) - ਪੰਜਾਬ ਦੇ ਉੱਘੇ ਗੀਤਕਾਰ ਹਰਵਿੰਦਰ ਓਹੜਪੁਰੀ ਦਾ ਵਿਦੇਸ਼ ਤੋਂ ਵਾਪਸ ਆਉਣ ਉਪਰੰਤ ਆਯੋਜਿਤ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ | ਸਰਕਾਰੀ ਸਕੂਲ ਟਾਂਡਾ (ਲੜਕੇ) ਵਿਖੇ ਪਿੰ੍ਰ. ਮਨਜੀਤ ਸਿੰਘ ਦੀ ਅਗਵਾਈ 'ਚ ਸਕੂਲ ਦੇ ਸਟਾਫ਼ ਨੇ ਜਿਥੇ ਗੀਤਕਾਰ ਉਹੜਪੁਰੀ ਦਾ ਨਿੱਘਾ ਸਵਾਗਤ ਕੀਤਾ ਉਥੇ ਹੀ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਆਪਣੀ ਯੂ. ਕੇ. ਦੀ ਫੇਰੀ ਤੋਂ ਪਰਤਣ ਉਪਰੰਤ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਗੀਤਕਾਰ ਉਹੜਪੁਰੀ ਨੇ ਕਿਹਾ ਕਿ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀਆਂ ਨੇ ਆਪਣੀ ਮਿੱਟੀ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਸਬੰਧੀ ਗੀਤਾਂ ਲਈ ਜੋ ਮਾਣ ਮੈਨੂੰ ਬਖ਼ਸ਼ਿਆ ਹੈ, ਇਸ ਲਈ ਮੈ ਸਦਾ ਹੀ ਰਿਣੀ ਰਹਾਂਗਾ | ਉਹੜਪੁਰੀ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦੀ ਿਖ਼ਦਮਤ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ |

No comments: