www.sabblok.blogspot.com
ਆਪੇ ਬਣੇ ਬਾਪੂ ਵਿਵਾਦਤ ਸਾਧ ਆਸਾਰਾਮ ਦੇ ਖਿਲਾਫ਼ ਦਿੱਲੀ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਕਮਲਾ ਮਾਰਕੀਟ ਥਾਣੇ ਵਿੱਚ ਵਿਵਾਦਤ ਨਾਬਾਲਿਗ ਲੜਕੀ ਦੀ ਸਿ਼ਕਾਇਤ ਉਪਰ ਆਸ਼ਾਰਾਮ ਖਿਲਾਫ਼ ਬਲਾਤਕਾਰ ਦਾ ਦੋਸ਼ ( ਧਾਰਾ -376 ) , ਛੇੜਖਾਨੀ (ਧਾਰਾ- 354 ) ਅਤੇ ਧਮਕੀ ਦੇਣ ( ਦਫਾ -509 ) ਤਹਿ ਮਾਮਲਾ ਦਰਜ ਹੋਇਆ ਹੈ।
ਪੀੜਤ ਲੜਕੀ ਨੇ ਕਿਹਾ ਕਿ ਆਸਾਰਾਮ ਬਾਪੂ ਦੇ ਹੀ ਛਿੰਦਵਾੜਾ ਸਥਿਤ ਗੁਰੂਕੁਲ ਵਿੱਚ 12ਵੀਂ ਕਲਾਸ ਵਿੱਚ ਪੜ੍ਹ ਰਹੀ ਸੀ ।
ਦੋਸ਼ ਦੇ ਮੁਤਾਬਿਕ ਇਹ ਘਟਨਾ ਰਾਜਸਥਾਨ ਦੇ ਜੋਧਪੁਰ ਦੇ ਕੋਲ ਇੱਕ ਥਾਂ ਦੀ ਹੈ । ਇਸ ਲਈ ਦਿੱਲੀ ਪੁਲੀਸ ਨੇ ਮਾਮਲਾ ਜੋਧਪੁਰ ਪੁਲੀਸ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਹੈ। ਦਿੱਲੀ ਪੁਲੀਸ ਦੀ ਇੱਕ ਟੀਮ ਨੇ ਜੋਧਪੁਰ ਲਈ ਰਵਾਨਾ ਹੋ ਗਈ ਹੈ।
ਦੂਜੇ ਪਾਸੇ , ਆਸਾਰਾਮ ਬਾਪੂ ਦੀ ਬੁਲਾਰੀ ਨੀਲਮ ਦੂਬੇ ਨੇ ਦੋਸ਼ਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਸਾਰਾਮ ਬਾਪੂ ਨੂੰ ਬਦਨਾਮ ਕਰਨ ਦੇ ਲਈ ਦੋਸ਼ ਲਗਾਏ ਜਾ ਰਹੇ ਹਨ । ਜਾਂਚ ਹੋਣ ਦਿਓ , ਸੱਚਾਈ ਸਭਦੇ ਸਾਹਮਣੇ ਆ ਜਾਵੇਗੀ।’
ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਅਗਸਤ ਦੇ ਪਹਿਲੇ ਹਫ਼ਤੇ ਦੀ ਹੈ । ਦੋਸ਼ ਹੈ ਕਿ ਛਿੰਦਵਾੜਾ ਗੁਰੂਕੁਲ ਵਿੱਚ ਲੜਕੀ ਦੀ ਤਬੀਅਤ ਖਰਾਬ ਹੋ ਗਈ ਸੀ ਤਾਂ ਉਤਰ ਪ੍ਰਦੇਸ਼ ਰਹਿਣ ਵਾਲੇ ਉਸਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ ਹੈ।
ਮਾਤਾ- ਪਿਤਾ ਗੁਰੂਕੁਲ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਲੜਕੀ ਦੀ ਤਬੀਅਤ ਵਿੱਚ ਫਿਲਹਾਲ ਸੁਧਾਰ ਹੈ, ਪਰ ਪੂਰੀ ਤਰ੍ਹਾਂ ਠੀਕ ਕਰਦੇ ਦੇ ਲਈ ਪੂਜਾ ਪਾਠ ਅਤੇ ਤੰਤਰ- ਮੰਤਰ ਦੀ ਜਰੂਰਤ ਹੈ। ਇਹ ਤੰਤਰ- ਮੰਤਰ ਖੁਦ ‘ਬਾਪੂ’ ਆਸਾਰਾਮ ਖੁਦ ਕਰਨਗੇ ਉਹ ਜੋਧਪੁਰ ਕੋਲ ਇੱਕ ਸਥਾਨ ਦੇ ਰੁਕੇ ਹੋਏ ਹਨ ਇਸ ਲਈ ਉਸਨੂੰ ਉੱਥੇ ਲੈ ਜਾਓ।
ਜਦੋਂ ਲੜਕੀ ਅਤੇ ਉਸਦੇ ਮਾਪੇ ਜੋਧਪੁਰ ਪਹੁੰਚੇ ਤਾਂ ਉਸਦੇ ਮਾਪਿਆਂ ਨੂੰ ਵਾਪਸ ਜਾਣ ਲਈ ਕਿਹਾ ਦਿੱਤਾ ਹੈ ਕੁੜੀ ਨੂੰ ਆਪਣੇ ਕੋਲ ਛੱਡ ਜਾਣ ਲਈ ਕਿਹਾ।
ਆਸਾਰਾਮ ਨੇ ਕਿਹਾ ਕਿ ਰਾਤ ਭਰ ਪੂਜਾ ਪਾਠ ਨਾਲ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ । ਇਸ ਦੌਰਾਨ ਲੜਕੀ ਨਾਲ ਜਿਸ਼ਮਾਨੀ ਛੇੜਛਾੜ ਕੀਤੀ ਗਈ । ਕੁਝ ਦਿਨਾਂ ਤੱਕ ਲੜਕੀ ਨੇ ਇਹ ਗੱਲ ਆਪਣੇ ਮਾਪਿਆਂ ਤੋਂ ਛੁਪਾਈ ਰੱਖੀ ਅਤੇ ਬਾਅਦ ਵਿੱਚ ਘਰੇ ਦੱਸਿਆ ਤਾਂ ਲੜਕੀ ਦਾ ਬਾਪ ਆਪਣੀ ਧੀ ਨਾਲ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਚੱਲ ਰਹੇ ਆਸਾਰਾਮ ਦੇ ਸਮਾਗਮ ਵਿੱਚ ਪਹੁੰਚੇ ਪਰ ਆਸਾਰਾਮ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ । ਫਿਰ ਉਹਨਾ ਨੇ ਥਾਣੇ ਜਾ ਕੇ ਸਿ਼ਕਾਇਤ ਦਰਜ਼ ਕਰਾਈ ।

No comments:
Post a Comment