ਲਾਲੂ ਨੇ ਕਿਹਾ ਕਿ ਰਾਜ 'ਚ ਭ੍ਰਿਸ਼ਟਾਚਾਰ ਅਤੇ ਦਲਾਲੀ ਵਧ-ਫੁਲ ਰਹੀ ਹੈ। ਅਪਰਾਧਿਕ ਵਾਰਦਾਤਾਂ ਵਧ ਰਹੀਆਂ ਹਨ। ਅੱਤਿਆਚਾਰ, ਹੱਤਿਆ, ਭ੍ਰਿਸ਼ਟਾਚਾਰ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਧ ਰਹੀਆਂ ਹਨ। ਰਣਵੀਰ ਸੈਨਾ ਪ੍ਰਮੁੱਖ ਬ੍ਰਹਿਮੇਸ਼ਵਰ ਮੁਖੀਆ ਦੀ ਹੱਤਿਆ ਦੇ ਦਿਨ ਕਾਨੂੰਨ ਵਿਵਸਥਾ ਦੀ ਸਮੱਸਿਆ ਨੂੰ ਲੈ ਕੇ ਨਿਤੀਸ਼ ਸਰਕਾਰ ਨੂੰ ਸਿੱਧੇ ਹੱਥ ਲੈਂਦੇ ਹੋਏ ਲਾਲੂ ਨੇ ਕਿਹਾ ਕਿ ਬ੍ਰਹਿਮਸ਼ਵਰ ਮੁਖੀਆ ਦੀ ਹੱਤਿਆ ਹੋ ਗਈ। ਉਸ ਦਿਨ ਨਿਤੀਸ਼ ਕੁਮਾਰ ਭਾਗਲਪੁਰ 'ਚ ਜਰਦਾਲੂ ਅੰਬ ਕੱਟ ਰਹੇ ਸਨ।