jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਦਿੱਲੀ ਕਮੇਟੀ ਅਧੀਨ ਸਕੂਲਾਂ ਦੇ 100 ਬੱਚੇ 'ਸਟੇਟ ਐਥਲੈਟਿਕਸ ਚੈਂਪੀਅਨਸ਼ਿਪ' 'ਚ ਹਿੱਸਾ ਲੈਣਗੇ

www.sabblok.blogspot.com
Photo: ਦਿੱਲੀ ਕਮੇਟੀ ਅਧੀਨ ਸਕੂਲਾਂ ਦੇ 100 ਬੱਚੇ 'ਸਟੇਟ ਐਥਲੈਟਿਕਸ ਚੈਂਪੀਅਨਸ਼ਿਪ' 'ਚ ਹਿੱਸਾ ਲੈਣਗੇ 

ਨਵੀਂ ਦਿੱਲੀ, 6 ਅਗਸਤ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 13 ਸਾਲ ਬਾਅਦ ਕਮੇਟੀ ਅਧੀਨ ਵਿਦਿਅਕ ਅਦਾਰਿਆਂ ਦੇ ਕਾਬਿਲ ਲਗਭਗ 100 ਬੱਚਿਆਂ ਦੀ ਐਥਲੈਟਿਕ ਟੀਮ ਨੂੰ 8 ਤੋਂ 10 ਅਗਸਤ ਦੌਰਾਨ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਕਰਵਾਈ ਜਾ ਰਹੀ ''ਸਟੇਟ ਐਥਲੈਟਿਕਸ ਚੈਂਪੀਅਨਸ਼ਿਪU ਵਿਚ ਹਿੱਸਾ ਲੈਣ ਵਾਸਤੇ ਚੋਣ ਕੀਤੀ ਗਈ ਹੈ | ਇਨ੍ਹਾਂ ਬੱਚਿਆਂ ਨੂੰ ਮੁੱਢਲੀ ਸਿਖਲਾਈ ਦੇਣ ਤੋਂ ਇਲਾਵਾ ਸਪੋਰਟਸ ਕਿੱਟ ਅਤੇ ਹੋਰ ਸਹੂਲਤਾਂ ਵੀ ਕਮੇਟੀ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਦਿੱਲੀ ਕਮੇਟੀ ਦੇ ਸਪੋਰਟਸ ਡਇਰੈਕਟਰ ਸਵਰਨਜੀਤ ਸਿੰਘ ਬਰਾੜ ਮੁਤਾਕਿਬ ਕਮੇਟੀ ਅਧੀਨ 13 ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਤੋਂ 63 ਵਿਦਿਆਰਥੀ, 32 ਵਿਦਿਆਰਥਣਾਂ ਅਤੇ ਖਾਲਸਾ ਕਾਲਜਾਂ ਦੇ 4 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਅਤੇੇ ਹੁਣ ਇਨ੍ਹਾਂ ਦੇ ਪ੍ਰਦਰਸ਼ਨ ਨੂੰ ਸੁਧਾਰਨ ਵਾਸਤੇ ਟਰੇਨਿੰਗ ਕੈਂਪ 'ਚ ਸਿਖਲਾਈ ਦਿੱਤੀ ਜਾ ਰਹੀ ਹੈ |ਨਵੀਂ ਦਿੱਲੀ, 7 ਅਗਸਤ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ 13 ਸਾਲ ਬਾਅਦ ਕਮੇਟੀ ਅਧੀਨ ਵਿਦਿਅਕ ਅਦਾਰਿਆਂ ਦੇ ਕਾਬਿਲ ਲਗਭਗ 100 ਬੱਚਿਆਂ ਦੀ ਐਥਲੈਟਿਕ ਟੀਮ ਨੂੰ 8 ਤੋਂ 10 ਅਗਸਤ ਦੌਰਾਨ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਕਰਵਾਈ ਜਾ ਰਹੀ ''ਸਟੇਟ ਐਥਲੈਟਿਕਸ ਚੈਂਪੀਅਨਸ਼ਿਪU ਵਿਚ ਹਿੱਸਾ ਲੈਣ ਵਾਸਤੇ ਚੋਣ ਕੀਤੀ ਗਈ ਹੈ | ਇਨ੍ਹਾਂ ਬੱਚਿਆਂ ਨੂੰ ਮੁੱਢਲੀ ਸਿਖਲਾਈ ਦੇਣ ਤੋਂ ਇਲਾਵਾ ਸਪੋਰਟਸ ਕਿੱਟ ਅਤੇ ਹੋਰ ਸਹੂਲਤਾਂ ਵੀ ਕਮੇਟੀ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਦਿੱਲੀ ਕਮੇਟੀ ਦੇ ਸਪੋਰਟਸ ਡਇਰੈਕਟਰ ਸਵਰਨਜੀਤ ਸਿੰਘ ਬਰਾੜ ਮੁਤਾਕਿਬ ਕਮੇਟੀ ਅਧੀਨ 13 ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਤੋਂ 63 ਵਿਦਿਆਰਥੀ, 32 ਵਿਦਿਆਰਥਣਾਂ ਅਤੇ ਖਾਲਸਾ ਕਾਲਜਾਂ ਦੇ 4 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ ਅਤੇੇ ਹੁਣ ਇਨ੍ਹਾਂ ਦੇ ਪ੍ਰਦਰਸ਼ਨ ਨੂੰ ਸੁਧਾਰਨ ਵਾਸਤੇ ਟਰੇਨਿੰਗ ਕੈਂਪ 'ਚ ਸਿਖਲਾਈ ਦਿੱਤੀ ਜਾ ਰਹੀ ਹੈ |

No comments: