jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 7 August 2013

ਮੁੱਖ ਮੰਤਰੀ ਨੇ ਕਰਵਾਈ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਵਿੱਕੀ ਦੀ ਤਾਜਪੋਸ਼ੀ

www.sabblok.blogspot.com

Photo: ਮੁੱਖ ਮੰਤਰੀ ਨੇ ਕਰਵਾਈ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਵਿੱਕੀ ਦੀ ਤਾਜਪੋਸ਼ੀ 

ਲੰਬੀ, 6 ਅਗਸਤ (ਸ਼ਿਵਰਾਜ ਸਿੰਘ ਬਰਾੜ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬਲਾਕ ਸੰਮਤੀ ਲੰਬੀ ਦੇ ਨਵ ਨਿਯੁਕਤ ਚੇਅਰਮੈਨ ਗੁਰਬਖ਼ਸੀਸ਼ ਸਿੰਘ ਵਿਕੀ ਮਿੱਡੂਖੇੜਾ ਨੂੰ ਉਨ੍ਹਾਂ ਤਾਜ ਪੋਸ਼ੀ ਦੇ ਮੌਕੇ 'ਤੇ ਅਸ਼ੀਰਵਾਦ ਦੇ ਕੇ ਚੇਅਰਮੈਨ ਦੀ ਕੁਰਸੀ 'ਤੇ ਬਿਠਾਇਆ | ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਬਲਾਕ ਲੰਬੀ ਦੇ ਚੇਅਰਮੈਨ ਦੀ ਹੋਈ ਸਰਬ ਸੰਮਤੀ ਨਾਲ ਚੋਣ ਤੋਂ ਉਪਰੰਤ ਚੇਅਰਮੈਨ ਦੀ ਤਾਜਪੋਸ਼ੀ ਮੌਕੇ ਬੀ.ਡੀ.ਪੀ. ਓ ਲੰਬੀ ਦੇ ਦਫ਼ਤਰ ਵਿਖੇ ਅੱਜ ਇਕ ਸਮਾਗਮ ਕੀਤਾ ਗਿਆ | ਇਸ ਮੌਕੇ ਹਲਕੇ ਦੀ ਸਮੂਹ ਲੀਡਰਸ਼ਿਪ, ਸੰਮਤੀ ਮੈਂਬਰਾਂ ਤੋਂ ਇਲਾਵਾ ਸ਼©ੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰ ਹਾਜ਼ਰ ਸਨ | ਇਸ ਮੌਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣਾ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਮੈਂ ਲੰਬੀ ਬਲਾਕ ਸੰਮਤੀ ਦਾ ਚੇਅਰਮੈਨ ਬਣਿਆਂ | ਇਸ ਕਰਕੇ ਮੇਰੇ ਲਈ ਅੱਜ ਦਾ ਦਿਨ ਇਸ ਲਈ ਬਹੁਤ ਹੀ ਖ਼ੁਸ਼ੀ ਵਾਲਾ ਦਿਨ ਹੈ ਕਿ ਇਹ ਕੁਰਸੀ ਬੜੀ ਹੀ ਕਰਮਾ ਵਾਲੀ ਹੈ ਕਿ ਗੁਰਬਖ਼ਸੀਸ਼ ਸਿੰਘ ਵਿਕੀ ਮਿੱਡੂਖੇੜਾ ਅੱਜ ਉਸੇ ਹੀ ਲੰਬੀ ਬਲਾਕ ਸੰਮਤੀ ਦੇ ਚੇਅਰਮੈਨ ਬਣੇ ਹਨ ਅਤੇ ਇਹ ਲੰਬਾਂ ਸਮਾਂ ਪਿੰਡ ਮਿੱਡੂ ਖੇੜਾ ਦੇ ਸਰਪੰਚ ਵੀ ਰਹੇ ਹਨ | ਇਸ ਮੌਕੇ ਪ੍ਰਮੁੱਖ ਸਲਾਹਕਾਰ ਕੇ. ਜੇ .ਐਸ ਚੀਮਾ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਓ. ਐਸ. ਡੀ ਬਲਕਰਨ ਸਿੰਘ, ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਪਨਕੋਫੈਡ ਕੁਲਵਿੰਦਰ ਸਿੰਘ, ਮਨਦੀਪ ਸਿੰਘ ਪੱਪੀ, ਚੇਅਰਮੈਨ ਨਿਸ਼ਾਨ ਸਿੰਘ, ਜਸਵੰਤ ਸਿੰਘ ਚੌਧਰੀ, ਗੋਪੀ ਤਰਮਾਲਾ, ਦਲਜੀਤ ਸਿੰਘ ਤੱਪਾਖੇੜਾ, ਜਸਵਿੰਦਰ ਸਿੰਘ ਧੌਲਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ ਅਤੇ ਸਰਪੰਚ ਸੁਖਪਲ ਸਿੰਘ ਭਾਟੀ ਆਦਿ ਆਗੂ ਹਾਜ਼ਰ ਸਨ |ਲੰਬੀ, 6 ਅਗਸਤ (ਸ਼ਿਵਰਾਜ ਸਿੰਘ ਬਰਾੜ)-ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬਲਾਕ ਸੰਮਤੀ ਲੰਬੀ ਦੇ ਨਵ ਨਿਯੁਕਤ ਚੇਅਰਮੈਨ ਗੁਰਬਖ਼ਸੀਸ਼ ਸਿੰਘ ਵਿਕੀ ਮਿੱਡੂਖੇੜਾ ਨੂੰ ਉਨ੍ਹਾਂ ਤਾਜ ਪੋਸ਼ੀ ਦੇ ਮੌਕੇ 'ਤੇ ਅਸ਼ੀਰਵਾਦ ਦੇ ਕੇ ਚੇਅਰਮੈਨ ਦੀ ਕੁਰਸੀ 'ਤੇ ਬਿਠਾਇਆ | ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਵਿਚ ਬਲਾਕ ਲੰਬੀ ਦੇ ਚੇਅਰਮੈਨ ਦੀ ਹੋਈ ਸਰਬ ਸੰਮਤੀ ਨਾਲ ਚੋਣ ਤੋਂ ਉਪਰੰਤ ਚੇਅਰਮੈਨ ਦੀ ਤਾਜਪੋਸ਼ੀ ਮੌਕੇ ਬੀ.ਡੀ.ਪੀ. ਓ ਲੰਬੀ ਦੇ ਦਫ਼ਤਰ ਵਿਖੇ ਅੱਜ ਇਕ ਸਮਾਗਮ ਕੀਤਾ ਗਿਆ | ਇਸ ਮੌਕੇ ਹਲਕੇ ਦੀ ਸਮੂਹ ਲੀਡਰਸ਼ਿਪ, ਸੰਮਤੀ ਮੈਂਬਰਾਂ ਤੋਂ ਇਲਾਵਾ ਸ਼©ੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰ ਹਾਜ਼ਰ ਸਨ | ਇਸ ਮੌਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਆਪਣਾ ਸਿਆਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਮੈਂ ਲੰਬੀ ਬਲਾਕ ਸੰਮਤੀ ਦਾ ਚੇਅਰਮੈਨ ਬਣਿਆਂ | ਇਸ ਕਰਕੇ ਮੇਰੇ ਲਈ ਅੱਜ ਦਾ ਦਿਨ ਇਸ ਲਈ ਬਹੁਤ ਹੀ ਖ਼ੁਸ਼ੀ ਵਾਲਾ ਦਿਨ ਹੈ ਕਿ ਇਹ ਕੁਰਸੀ ਬੜੀ ਹੀ ਕਰਮਾ ਵਾਲੀ ਹੈ ਕਿ ਗੁਰਬਖ਼ਸੀਸ਼ ਸਿੰਘ ਵਿਕੀ ਮਿੱਡੂਖੇੜਾ ਅੱਜ ਉਸੇ ਹੀ ਲੰਬੀ ਬਲਾਕ ਸੰਮਤੀ ਦੇ ਚੇਅਰਮੈਨ ਬਣੇ ਹਨ ਅਤੇ ਇਹ ਲੰਬਾਂ ਸਮਾਂ ਪਿੰਡ ਮਿੱਡੂ ਖੇੜਾ ਦੇ ਸਰਪੰਚ ਵੀ ਰਹੇ ਹਨ | ਇਸ ਮੌਕੇ ਪ੍ਰਮੁੱਖ ਸਲਾਹਕਾਰ ਕੇ. ਜੇ .ਐਸ ਚੀਮਾ, ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਓ. ਐਸ. ਡੀ ਬਲਕਰਨ ਸਿੰਘ, ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਪਨਕੋਫੈਡ ਕੁਲਵਿੰਦਰ ਸਿੰਘ, ਮਨਦੀਪ ਸਿੰਘ ਪੱਪੀ, ਚੇਅਰਮੈਨ ਨਿਸ਼ਾਨ ਸਿੰਘ, ਜਸਵੰਤ ਸਿੰਘ ਚੌਧਰੀ, ਗੋਪੀ ਤਰਮਾਲਾ, ਦਲਜੀਤ ਸਿੰਘ ਤੱਪਾਖੇੜਾ, ਜਸਵਿੰਦਰ ਸਿੰਘ ਧੌਲਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ ਅਤੇ ਸਰਪੰਚ ਸੁਖਪਲ ਸਿੰਘ ਭਾਟੀ ਆਦਿ ਆਗੂ ਹਾਜ਼ਰ ਸਨ |

No comments: