jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 4 August 2013

ਬਾਰ੍ਹਵੀ ਪ੍ਰੀਖਿਆ ਜੁਲਾਈ 2013 ਦੇ ਸਾਇੰਸ, ਕਾਮਰਸ (ਸਮੇਤ ਓਪਨ ਸਕੂਲ) ਕੰਪਾਰਟਮੈਂਟ ਦੇ ਅਪੀਅਰ ਹੋਏ ਪ੍ਰੀਖਿਆਰਥੀਆਂ ਦਾ ਨਤੀਜਾ 12ਵੀਂ ਦਾ ਨਤੀਜਾ ਸੋਮਵਾਰ 5 ਅਗਸਤ ਨੂੰ ਐਲਾਨੇਗਾ ਪੰਜਾਬ ਸਕੂਲ ਬੋਰਡ

www.sabblok.blogspot.com
ਮੋਹਾਲੀ, 4 ਜੁਲਾਈ (ਜਤਿੰਦਰ ਸਭਰਵਾਲ): ਬਾਰ੍ਹਵੀੱ ਪ੍ਰੀਖਿਆ ਜੁਲਾਈ 2013 ਦੇ ਸਾਇੰਸ, ਕਾਮਰਸ (ਸਮੇਤ ਓਪਨ ਸਕੂਲ) ਕੰਪਾਰਟਮੈਂਟ ਦੇ ਅਪੀਅਰ ਹੋਏ ਪ੍ਰੀਖਿਆਰਥੀਆਂ ਦਾ ਨਤੀਜਾ ਮਿਤੀ 05-08-2013 ਨੂੰ ਐਲਾਨਿਆ ਜਾ ਰਿਹਾ ਹੈ ਅਤੇ ਬੋਰਡ ਦੀ ਵੈੱਬਸਾਈਟ ਮਮਮ।ਬਤਕਲ।਼ਫ।ਜਅ ਤੇ ਮਿਤੀ 05-08-2013 ਨੂੰ ਹੀ ਸਵੇਰੇ 10:00 ਵਜੇ ਉਪਲੱਬਧ ਹੋਵੇਗਾ।
ਇਸ ਪ੍ਰੀਖਿਆ ਵਿੱਚ 8861 ਪ੍ਰੀਖਿਆਰਥੀ ਅਪੀਅਰ ਹੋਏ, ਜਿਹਨਾਂ ਵਿੱਚੋੱ 6254 ਪ੍ਰੀਖਿਆਰਥੀ ਪਾਸ ਹੋਏ ਅਤੇ ਇਹਨਾਂ ਦੀ ਪਾਸ ਪ੍ਰਤੀਸ਼ਤਤਾ 70਼58ં ਬਣਦੀ ਹੈ। ਅਸਫਲ ਹੋਏ ਪ੍ਰੀਖਿਆਰਥੀਆਂ ਦਾ ਦਾਖਲਾ ਫਾਰਮ ਅਤੇ ਫੀਸਾਂ ਜਮ੍ਹਾਂ ਕਰਵਾਉਣ ਦਾ ਸ਼ਡਿਊਲ ਵੱਖਰੇ ਤੌਰ ਤੇ ਜਾਰੀ ਕੀਤਾ ਜਾਵੇਗਾ।
ਇਹ ਘੋਸ਼ਿਤ ਨਤੀਜੇ ਕੇਵਲ ਪ੍ਰੀਖਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹਨ। ਇਸ ਨੂੰ ਅਸਲ ਨਤੀਜਾ ਨਹੀੱ ਮੰਨਿਆ ਜਾ ਸਕਦਾ। ਅਸਲ ਨਤੀਜਾ ਕਾਰਡ ਬੋਰਡ ਵੱਲੋੱ ਵੱਖਰੇ ਤੌਰ ਤੇ ਜਾਰੀ ਕੀਤੇ ਜਾਣਗੇ। ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਠੀਕ ਜਾਣਕਾਰੀ ਲਈ ਬੋਰਡ ਵੱਲੋੱ ਜਾਰੀ ਨਤੀਜਾ ਕਾਰਡਾਂ ਤੇ ਹੀ ਨਿਰਭਰ ਕਰਨ।

No comments: